ਸਰੋਂ ਦਾ ਤੇਲ ਭਾਰਤੀ ਰਸੋਈਆਂ ਦਾ ਇੱਕ ਮੁੱਖ ਹਿੱਸਾ ਰਹਿਆ ਹੈ ਜੋ ਨਾ ਕੇਵਲ ਖਾਣ ਨੂੰ ਸੁਆਦ ਬਣਾਉਂਦਾ ਹੈ, ਸਗੋਂ ਸਰੀਰ ਦੀ ਸੰਭਾਲ ਲਈ ਵੀ ਬੇਹੱਦ ਲਾਭਦਾਇਕ ਹੈ।

ਇਹ ਤੇਲ ਆਯੁਰਵੇਦ ਵਿਚ ਪੁਰਾਣਿਆਂ ਤੋਂ ਲੈ ਕੇ ਆਧੁਨਿਕ ਵਿਗਿਆਨ ਵੱਲੋਂ ਵੀ ਸਿਹਤ ਲਈ ਚੰਗਾ ਮੰਨਿਆ ਗਿਆ ਹੈ।

ਸਰੋਂ ਦਾ ਤੇਲ ਹਾਰਟ ਦੀ ਸਿਹਤ, ਹੱਡੀਆਂ ਦੀ ਮਜ਼ਬੂਤੀ, ਚਮੜੀ ਦੀ ਦੇਖਭਾਲ ਅਤੇ ਪਾਚਨ ਤੰਤਰ ਨੂੰ ਠੀਕ ਰੱਖਣ 'ਚ ਮਦਦਗਾਰ ਸਾਬਤ ਹੁੰਦਾ ਹੈ।

ਇਸਦੇ ਲਗਾਤਾਰ ਉਪਯੋਗ ਨਾਲ ਸਰੀਰ ਵਿਚ ਗਰਮੀ ਬਣੀ ਰਹਿੰਦੀ ਹੈ ਅਤੇ ਰੋਗ-ਪ੍ਰਤੀਰੋਧਕ ਸ਼ਕਤੀ ਵੀ ਵਧਦੀ ਹੈ।

ਸਰੋਂ ਦੇ ਤੇਲ ’ਚ ਕੈਲਸ਼ੀਅਮ, ਓਮੇਗਾ-3 ਅਤੇ ਵਿਟਾਮਿਨ K ਹੁੰਦੇ ਹਨ, ਜੋ ਹੱਡੀਆਂ ਨੂੰ ਮਜ਼ਬੂਤੀ ਦਿੰਦੇ ਹਨ।

ਸਰੋਂ ਦੇ ਤੇਲ ’ਚ ਕੈਲਸ਼ੀਅਮ, ਓਮੇਗਾ-3 ਅਤੇ ਵਿਟਾਮਿਨ K ਹੁੰਦੇ ਹਨ, ਜੋ ਹੱਡੀਆਂ ਨੂੰ ਮਜ਼ਬੂਤੀ ਦਿੰਦੇ ਹਨ।

ਸਰੋਂ ਦਾ ਤੇਲ ਪੇਟ ਦੀ ਗੈਸ, ਅਜੀਰਨ ਤੇ ਭੁੱਖ ਵਧਾਉਣ ’ਚ ਸਹਾਇਕ ਹੈ।

ਸਰੋਂ ਦਾ ਤੇਲ ਪੇਟ ਦੀ ਗੈਸ, ਅਜੀਰਨ ਤੇ ਭੁੱਖ ਵਧਾਉਣ ’ਚ ਸਹਾਇਕ ਹੈ।

ਇਹ ਗੁਣਵੱਤਾ ਵਾਲਾ ਅਣ-ਸੈਚੂਰੇਟੇਡ ਫੈਟ ਹੈ, ਜੋ ਖੂਨ 'ਚ ਕੋਲੇਸਟ੍ਰੋਲ ਦੀ ਮਾਤਰਾ ਸੰਤੁਲਿਤ ਰੱਖਣ ’ਚ ਮਦਦ ਕਰਦਾ ਹੈ।



ਇਹ ਤੇਲ ਐਂਟੀ-ਬੈਕਟੀਰੀਅਲ ਅਤੇ ਐਂਟੀ-ਫੰਗਲ ਗੁਣ ਰੱਖਦਾ ਹੈ, ਜੋ ਸਰੀਰ ਨੂੰ ਇਨਫੈਕਸ਼ਨ ਤੋਂ ਬਚਾਉਂਦਾ ਹੈ

ਸਰੋਂ ਦਾ ਤੇਲ ਇੰਸੂਲਿਨ ਸੰਵੇਦਨਸ਼ੀਲਤਾ ਨੂੰ ਵਧਾਉਣ ’ਚ ਸਹਾਇਕ ਹੋ ਸਕਦਾ ਹੈ।



ਇਹ ਚਮੜੀ ਨੂੰ ਨਰਮ ਤੇ ਨਮੀਦਾਰ ਰੱਖਦਾ ਹੈ। ਖੁਸ਼ਕ ਚਮੜੀ, ਰੈਸ਼ ਜਾਂ ਇਨਫੈਕਸ਼ਨ ਵਿੱਚ ਲਾਭਕਾਰੀ ਹੈ

ਸਰੋਂ ਦਾ ਤੇਲ ਸਰੀਰ ਵਿਚ ਹੋਣ ਵਾਲੀ ਸੋਜ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।