ਨਮਕ ਰਸਾਇਣਕ ਤੌਰ ‘ਤੇ ਸੋਡੀਅਮ ਕਲੋਰਾਈਡ ਹੁੰਦਾ ਹੈ

ਤੁਸੀਂ ਵੀ ਲੂਣ ਦੀ ਵਰਤੋਂ ਖਾਣਾ ਪਕਾਉਣ ਅਤੇ ਖਾਣੇ ਦਾ ਸੁਆਦ ਵਧਾਉਣ ਲਈ ਕਰਦੇ ਹੋਵੋਗੇ

Published by: ਏਬੀਪੀ ਸਾਂਝਾ

ਪਰ ਕੀ ਤੁਹਾਨੂੰ ਪਤਾ ਹੈ ਨਮਕ ਨਾਲ ਭਾਂਡੇ ਅਤੇ ਕੱਪੜੇ ਵੀ ਸਾਫ ਕੀਤੇ ਜਾ ਸਕਦੇ ਹਨ

ਆਓ ਤੁਹਾਨੂੰ ਦੱਸਦੇ ਹਾਂ ਕਿ ਨਮਕ ਨਾਲ ਭਾਂਡੇ ਅਤੇ ਕੱਪੜੇ ਕਿਵੇਂ ਸਾਫ ਕੀਤੇ ਜਾ ਸਕਦੇ ਹਨ

ਨਮਕ ਨਾਲ ਤੁਸੀਂ ਕਈ ਤਰ੍ਹਾਂ ਦੇ ਭਾਂਡਿਆਂ ਨੂੰ ਸਾਫ ਕਰ ਸਕਦੇ ਹੋ



ਇਸ ਦੇ ਲਈ ਤੁਸੀਂ ਤਵੇ ਜਾਂ ਕੜਾਹੀ ਨੂੰ ਹਲਕਾ ਗਰਮ ਕਰਕੇ ਉਸ ‘ਤੇ ਨਮਕ ਪਾ ਕੇ ਉਸ ਨੂੰ ਸਕਰੱਬ ਕਰ ਸਕਦੇ ਹੋ



ਉੱਥੇ ਹੀ ਕੱਪੜਿਆਂ ਤੋਂ ਦਾਗ ਹਟਾਉਣ ਲਈ ਨਮਕ ਦੀ ਵਰਤੋਂ ਕਰ ਸਕਦੇ ਹੋ



ਨਮਕ, ਪਾਣੀ ਅਤੇ ਬੇਕਿੰਗ ਸੋਡਾ ਦਾ ਪੇਸਟ ਬਣਾ ਕੇ ਤੁਸੀਂ ਕੱਪੜਿਆਂ ਦਾ ਦਾਗ ਹਟਾ ਸਕਦੇ ਹੋ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਕੱਪੜਿਆਂ ਨੂੰ ਨਮਕ ਦੇ ਪਾਣੀ ਵਿੱਚ ਭਿਓਂ ਕੇ ਵੀ ਤੁਸੀਂ ਕੱਪੜਿਆਂ ਤੋਂ ਦਾਗ ਹਟਾ ਸਕਦੇ ਹੋ

Published by: ਏਬੀਪੀ ਸਾਂਝਾ