ਧੁੰਨੀ ‘ਚ ਤੇਲ ਪਾ ਕੇ ਸੌਣ ਨਾਲ ਹੁੰਦੇ ਬਿਹਤਰੀਨ ਫਾਇਦੇ
ਤੁਸੀਂ ਦੇਖਿਆ ਹੋਵੇਗਾ ਕਿ ਦਾਦੀ-ਨਾਨੀ ਰਾਤ ਨੂੰ ਸੌਣ ਤੋਂ ਪਹਿਲਾਂ ਧੁੰਨੀ ਵਿੱਚ ਤੇਲ ਪਾਇਆ ਕਰਦੀਆਂ ਸਨ
ਕੀ ਤੁਹਾਨੂੰ ਪਤਾ ਹੈ ਧੁੰਨੀ ਵਿੱਚ ਤੇਲ ਪਾ ਕੇ ਸੌਣ ਦੇ ਕੀ ਫਾਇਦੇ ਹੁੰਦੇ ਹਨ
ਧੁੰਨੀ ਵਿੱਚ ਤੇਲ ਪਾ ਕੇ ਸੌਣ ਨਾਲ ਅਸਥਮਾ ਨਾਲ ਜੁੜੀਆਂ ਸਮੱਸਿਆਵਾਂ ਘੱਟ ਹੁੰਦੀਆਂ ਹਨ
ਲੌਂਗ ਦੇ ਤੇਲ ਨਾਲ ਪੇਟ ਦਰਦ ਜਾਂ ਜਲਨ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ
ਧੁੰਨੀ ਵਿੱਚ ਤੇਲ ਪਾ ਕੇ ਸੌਣ ਨਾਲ ਗੋਡਿਆਂ ਦੇ ਦਰਦ ਅਤੇ ਸੋਜ ਤੋਂ ਰਾਹਤ ਮਿਲਦੀ ਹੈ
ਇਸ ਨਾਲ ਸਕਿਨ ਵਿੱਚ ਹੋਣ ਵਾਲੇ ਸੰਕਰਮਣ ਨੂੰ ਘੱਟ ਕੀਤਾ ਜਾ ਸਕਦਾ ਹੈ
ਧੁੰਨੀ ਵਿੱਚ ਤੇਲ ਪਾ ਕੇ ਸੌਣ ਨਾਲ ਸਰਦੀ-ਖੰਘ ਤੋਂ ਰਾਹਤ ਮਿਲਦੀ ਹੈ
ਲੌਂਗ ਦਾ ਤੇਲ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ, ਜੋ ਕਿ ਬਲੱਡ ਸਰਕੂਲੇਸ਼ਨ ਨੂੰ ਬਿਹਤਰ ਬਣਾਉਂਦਾ ਹੈ
ਅੱਖਾਂ, ਚਮੜੀ, ਪੇਟ ਤੇ ਵਾਲਾਂ ਲਈ ਬਹੁਤ ਵਧੀਆ ਇਹ ਚੀਜ਼, ਸਵੇਰੇ ਕੋਸੇ ਪਾਣੀ 'ਚ ਮਿਲਾ ਕੇ ਪੀਣ ਨਾਲ ਮਿਲਦੇ ਗਜ਼ਬ ਫਾਇਦੇ
ਰੋਜ਼ਾਨਾ 1 ਚਮਚ ਇਹ ਵਾਲੇ ਬੀਜ ਖਾਣ ਨਾਲ ਮਿਲਦੇ ਗਜ਼ਬ ਫਾਇਦੇ, ਜਾਣੋ ਡਾਈਟ 'ਚ ਸ਼ਾਮਿਲ ਕਰਨ ਦਾ ਸਹੀ ਤਰੀਕਾ
ਬਾਸੀ ਮੂੰਹ ਚਾਹ ਪੀਣ ਨਾਲ ਹੁੰਦੇ ਇਹ ਨੁਕਸਾਨ! ਜਾਣੋ ਸਿਹਤ ਮਾਹਿਰਾਂ ਤੋਂ ਸਹੀ ਤਰੀਕਾ
ਲੋੜ ਤੋਂ ਵੱਧ ਪਾਣੀ ਪੀਣ ਨਾਲ ਹੋ ਸਕਦੀਆਂ ਆਹ ਸਮੱਸਿਆਵਾਂ