ਜ਼ਿਆਦਾ ਪਾਣੀ ਪੀਣ ਨਾਲ ਹੋ ਸਕਦੀਆਂ ਆਹ ਸਮੱਸਿਆਵਾਂ
ਤੁਸੀਂ ਕਈ ਲੋਕਾਂ ਨੂੰ ਕਹਿੰਦੇ ਸੁਣਿਆ ਹੋਵੇਗਾ ਕਿ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ
ਕੁਝ ਹੱਦ ਤੱਕ ਇਹ ਕਹਿਣਾ ਠੀਕ ਵੀ ਹੈ, ਕਿਉਂਕਿ ਜ਼ਿਆਦਾ ਪਾਣੀ ਪੀਣ ਨਾਲ ਸਾਡੀ ਬਾਡੀ ਹਾਈਡ੍ਰੇਟਿਡ ਰਹਿੰਦੀ ਹੈ
ਸਾਨੂੰ ਦਿਨ ਵਿੱਚ 8 ਤੋਂ 10 ਗਲਾਸ ਪਾਣੀ ਪੀਣਾ ਚਾਹੀਦਾ ਹੈ
ਜੇਕਰ ਤੁਹਾਡਾ ਭਾਰ 72 ਕਿਲੋ ਹੈ ਤਾਂ ਰੋਜ਼ ਤੁਹਾਨੂੰ 2.5 ਲੀਟਰ ਪਾਣੀ ਪੀਣਾ ਚਾਹੀਦਾ ਹੈ
ਉੱਥੇ ਹੀ ਗਰਭਵਤੀ ਔਰਤਾਂ ਨੂੰ ਦਿਨ ਵਿੱਚ 10 ਤੋਂ 12 ਗਿਲਾਸ ਪਾਣੀ ਪੀਣਾ ਚਾਹੀਦਾ ਹੈ
ਹਾਲਾਂਕਿ ਜੇਕਰ ਤੁਸੀਂ ਲੋੜ ਤੋਂ ਵੱਧ ਪਾਣੀ ਪੀਂਦੇ ਹੋ ਤਾਂ ਇਸ ਨਾਲ ਵੀ ਸਰੀਰ ਨੂੰ ਸਮੱਸਿਆਵਾਂ ਹੁੰਦੀਆਂ ਹਨ
ਦਰਅਸਲ, ਲੋੜ ਤੋਂ ਵੱਧ ਪਾਣੀ ਪੀਣ ਨਾਲ ਉਲਟੀ ਅਤੇ ਇਲਯੂਜ਼ਨ ਦੀ ਸਮੱਸਿਆ ਹੋ ਸਕਦੀ ਹੈ
ਇਸ ਦੇ ਨਾਲ ਹੀ ਬਹੁਤ ਜ਼ਿਆਦਾ ਪਾਣੀ ਪੀਣ ਨਾਲ ਵਾਰ-ਵਾਰ ਪਿਸ਼ਾਬ ਅਤੇ ਕ੍ਰੈਮਪਸ ਦੀ ਸਮੱਸਿਆ ਹੋ ਸਕਦੀ ਹੈ
ਇਸ ਤੋਂ ਇਲਾਵਾ ਲੋੜ ਤੋਂ ਵੱਧ ਪਾਣੀ ਪੀਣਾ ਮਾਨਸਿਕ ਸਿਹਤ ਅਤੇ ਹਾਰਟ ਦੀ ਸਮੱਸਿਆ ਨੂੰ ਸੱਦਾ ਦੇ ਸਕਦਾ ਹੈ