ਪ੍ਰੈਗਨੈਂਸੀ ਵਿੱਚ ਭੁੱਲ ਕੇ ਵੀ ਨਾ ਕਰੋ ਆਹ ਗਲਤੀ, ਹੋਵੇਗਾ ਮਿਸਕੈਰੇਜ



ਪ੍ਰੈਗਨੈਂਸੀ ਦੇ ਦੌਰਾਨ ਖਾਣ-ਪੀਣ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ



ਕਿਉਂਕਿ ਮਾਂ ਦੇ ਖਾਣੇ ਦਾ ਗਰਭ ਵਿੱਚ ਪਲ ਰਹੇ ਬੱਚੇ ‘ਤੇ ਸਿੱਧਾ ਅਸਰ ਪੈਂਦਾ ਹੈ



ਅਜਿਹੇ ਵਿੱਚ ਆਓ ਜਾਣਦੇ ਹਾਂ ਪ੍ਰੈਗਨੈਂਸੀ ਵਿੱਚ ਕਿਉਂ ਹੋ ਜਾਂਦਾ ਮਿਸਕੈਰੇਜ



ਜੇਕਰ ਤੁਸੀਂ ਪ੍ਰੈਗਨੈਂਸੀ ਵਿੱਚ ਕੱਚਾ ਜਾਂ ਅੱਧ ਪੱਕਿਆ ਮਾਸ ਖਾਂਦੇ ਹੋ ਤਾਂ ਟੋਕਸੋਪਲਾਜਮੋਸਿਸ ਦਾ ਖਤਰਾ ਹੋ ਸਕਦਾ ਹੈ



ਜਿਸ ਨਾਲ ਪ੍ਰੈਗਨੈਂਸੀ ਵਿੱਚ ਮਿਸਕੈਰੇਜ ਹੋ ਸਕਦਾ ਹੈ



ਇਸ ਤੋਂ ਇਲਾਵਾ ਪ੍ਰੈਗਨੈਂਸੀ ਦੇ ਦੌਰਾਨ ਕੱਚਾ ਅੰਡਾ ਵੀ ਨਹੀਂ ਖਾਣਾ ਚਾਹੀਦਾ ਹੈ



ਉੱਥੇ ਹੀ ਹਾਈ ਕੈਲੋਰੀ ਵਾਲੀਆਂ ਚੀਜ਼ਾਂ ਖਾਣ ਨਾਲ ਵੀ ਪ੍ਰੈਗਨੈਂਸੀ ਵਿੱਚ ਕਈ ਤਰ੍ਹਾਂ ਦੀਆਂ ਕਾਮਪਲੀਕੇਸ਼ਨਸ ਆ ਸਕਦੀਆਂ ਹਨ



ਇਸ ਕਰਕੇ ਜ਼ਿਆਦਾ ਕੈਲੋਰੀ ਵਾਲੀਆਂ ਚੀਜ਼ਾਂ, ਪ੍ਰੋਸੈਸਡ ਜਾਂ ਪੈਰਜ਼ਡ ਫੂਡ, ਅਲਕੋਲ, ਜ਼ਿਆਦਾ ਕੈਫੀਨ, ਆਰਟੀਫੀਸ਼ੀਅਲ ਸਵੀਟਨਰ ਅਤੇ ਕੱਚੀ ਮਛਲੀ ਖਾਣੀ ਚਾਹੀਦੀ ਹੈ



ਤੁਹਾਨੂੰ ਵੀ ਇਨ੍ਹਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ