ਰੋਜ਼ ਸੌਣ ਤੋਂ ਪਹਿਲਾਂ ਦੁੱਧ ‘ਚ ਪਾ ਕੇ ਪੀਓ ਆਹ ਚੀਜ਼, ਹੱਡੀਆਂ ਹੋਣਗੀਆਂ ਮਜ਼ਬੂਤ

ਰੋਜ਼ ਸੌਣ ਤੋਂ ਪਹਿਲਾਂ ਦੁੱਧ ‘ਚ ਪਾ ਕੇ ਪੀਓ ਆਹ ਚੀਜ਼, ਹੱਡੀਆਂ ਹੋਣਗੀਆਂ ਮਜ਼ਬੂਤ

ਬਦਲਦੇ ਮੌਸਮ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਰਹਿੰਦੀਆਂ ਹਨ



ਅਜਿਹੇ ਵਿੱਚ ਸਿਹਤਮੰਦ ਰਹਿਣ ਲਈ ਤੁਹਾਨੂੰ ਹੈਲਥੀ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ



ਅੱਜ ਅਸੀਂ ਗੱਲ ਕਰ ਰਹੇ ਹਾਂ ਉਨ੍ਹਾਂ ਵਿਚੋਂ ਇੱਕ ਡ੍ਰਾਈ ਫਰੂਟ ਖਜੂਰ ਦੇ ਬਾਰੇ ਵਿੱਚ



ਖਜੂਰ ਦੇ ਅੰਦਰ ਬਹੁਤ ਸਾਰੇ ਮਿਨਰਲਸ ਪਾਏ ਜਾਂਦੇ ਹਨ, ਜਿਵੇਂ ਕਿ ਵਿਟਾਮਿਨ ਸੀ, ਬੀ2, ਬੀ5 ਆਦਿ



ਤੁਹਾਨੂੰ ਇੱਕ ਗਲਾਸ ਦੁੱਧ ਵਿੱਚ ਕਟੇ ਹੋਏ ਖਜੂਰ ਨੂੰ ਭਿਓਂ ਕੇ ਰੱਖ ਦਿਓ



ਭਿੱਜੇ ਹੋਏ ਖਜੂਰ ਵਿੱਚ ਦੁੱਧ ਮਿਲਾ ਕੇ ਉਸ ਵਿੱਚ ਬਦਾਮ ਮਿਲਾ ਕੇ ਡ੍ਰਿੰਕ ਤਿਆਰ ਕਰ ਲਓ



ਇਸ ਦੇ ਅੰਦਰ ਮੌਜੂਦ ਕੈਲਸ਼ੀਅਮ ਦੇ ਗੁਣ ਪਾਏ ਜਾਂਦੇ ਹਨ, ਜਿਸ ਨਾਲ ਹੱਡੀਆਂ ਮਜਬੂਤ ਹੁੰਦੀਆਂ ਹਨ



ਰੋਜ਼ ਦੁੱਧ ਵਿੱਚ ਖਜੂਰ ਪਾ ਕੇ ਪੀਣ ਨਾਲ ਪਾਚਨ ਤੰਤਰ ਵਧੀਆ ਹੁੰਦਾ ਹੈ



ਇਸ ਕਰਕੇ ਤੁਸੀਂ ਵੀ ਰੋਜ਼ ਦੁੱਧ ਵਿੱਚ ਖਜੂਰ ਪਾ ਕੇ ਪੀ ਸਕਦੇ ਹੋ