ਗਿੱਲੇ ਵਾਲਾਂ ‘ਤੇ ਕਿਉਂ ਨਹੀਂ ਕਰਨੀ ਚਾਹੀਦੀ ਕੰਘੀ?

ਗਿੱਲੇ ਵਾਲਾਂ ‘ਤੇ ਕਿਉਂ ਨਹੀਂ ਕਰਨੀ ਚਾਹੀਦੀ ਕੰਘੀ?

ਵਾਲਾਂ ਵਿੱਚ ਕੰਘੀ ਕਰਨਾ ਚੰਗਾ ਮੰਨਿਆ ਜਾਂਦਾ ਹੈ



ਪਰ ਅਕਸਰ ਮਾਹਰ ਗਿੱਲੇ ਵਾਲਾਂ ਨੂੰ ਕੰਘੀ ਕਰਨ ਲਈ ਮਨ੍ਹਾ ਕਰਦੇ ਹਨ



ਮਾਹਰ ਅਨੁਸਾਰ ਵਾਲ ਧੋਣ ਤੋਂ ਬਾਅਦ ਜੜ੍ਹਾਂ ਨਾਜ਼ੁਕ ਹੁੰਦੀਆਂ ਹਨ



ਜਿਸ ਨਾਲ ਗਿੱਲੇ ਵਾਲ ਕਮਜ਼ੋਰ ਹੋ ਜਾਂਦੇ ਹਨ



ਅਜਿਹੇ ਵਿੱਚ ਜਦੋਂ ਗਿੱਲੇ ਵਾਲਾਂ ‘ਤੇ ਕੰਘੀ ਕੀਤੀ ਜਾਂਦੀ ਹੈ, ਤਾਂ ਜੜਾਂ ਵਿੱਚ ਬਲੋੜੀਂਦਾ ਖਿਚਾਅ ਆਉਂਦਾ ਹੈ



ਜਿਸ ਨਾਲ ਕਮਜ਼ੋਰ ਵਾਲ ਕਮਜ਼ੋਰ ਹੋ ਕੇ ਡਿੱਗਣਾ ਸ਼ੁਰੂ ਕਰ ਦਿੰਦੇ ਹਨ



ਉੱਥੇ ਹੀ ਗਿੱਲੇ ਵਾਲਾਂ ਦੇ ਦੌਰਾਨ ਵਾਲ ਆਪਣੇ ਸਭ ਤੋਂ ਕਮਜ਼ੋਰ ਰੂਪ ਵਿੱਚ ਹੁੰਦੇ ਹਨ, ਅਜਿਹੇ ਵਿੱਚ ਜ਼ੋਰ ਨਾਲ ਕੰਘੀ ਕਰਨਾ ਟੁੱਟਣ ਦਾ ਕਾਰਨ ਬਣ ਜਾਂਦਾ ਹੈ



ਇਸ ਕਰਕੇ ਵਾਲਾਂ ਦੀ ਸਿਹਤ ਦੇ ਲਈ ਦਿਨ ਵਿੱਚ ਦੋ ਵਾਰ ਕੰਘੀ ਕਰਨੀ ਜ਼ਰੂਰੀ ਹੁੰਦੀ ਹੈ



ਉੱਥੇ ਹੀ ਸ਼ੈਂਪੂ ਕਰਨ ਤੋਂ ਬਾਅਦ ਉਨ੍ਹਾਂ ਨੂੰ ਕੁਦਰਤੀ ਹਵਾ ਵਿੱਚ ਹੀ ਸੁਕਣ ਦਿਓ