ਐਲੋਵੇਰਾ ਜੈਲ ‘ਚ ਮਿਲਾ ਕੇ ਲਾਓ ਆਹ 2 ਚੀਜ਼ਾਂ, ਢਿੱਲੀ ਸਕਿਨ ਹੋਵੇਗੀ ਟਾਈਟ

ਐਲੋਵੇਰਾ ਜੈਲ ‘ਚ ਮਿਲਾ ਕੇ ਲਾਓ ਆਹ 2 ਚੀਜ਼ਾਂ, ਢਿੱਲੀ ਸਕਿਨ ਹੋਵੇਗੀ ਟਾਈਟ

ਵਧਦੀ ਉਮਰ ਅਤੇ ਕੈਮੀਕਲ ਪ੍ਰੋਡਟਕਟਸ ਦੀ ਵਰਤੋਂ ਨਾਲ ਐਂਟੀ-ਏਜਿੰਗ ਦੀ ਸਮੱਸਿਆ ਹੋਣ ਲੱਗਦੀ ਹੈ



ਜਿਸ ਤੋਂ ਛੁਟਕਾਰਾ ਪਾਉਣ ਲਈ ਲੋਕ ਕਾਫੀ ਸਾਰੇ ਟ੍ਰੀਟਮੈਂਟ ਅਤੇ ਨੁਸਖਿਆਂ ਨੂੰ ਅਪਣਾਉਂਦੇ ਹਨ



ਜੇਕਰ ਤੁਸੀਂ ਵੀ ਐਂਟੀ-ਏਜਿੰਗ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਆਹ ਘਰੇਲੂ ਨੁਸਖਾ ਅਪਣਾ ਸਕਦੇ ਹੋ



ਇਸ ਦੇ ਲਈ ਤੁਹਾਨੂੰ 2 ਚਮਚ ਐਲੋਵੇਰਾ ਜੈੱਲ, ਅੱਧਾ ਚਮਚ ਹਲਦੀ ਅਤੇ 1 ਚਮਚ ਚੌਲਾਂ ਦਾ ਆਟਾ



ਹੁਣ ਇਨ੍ਹਾਂ ਚੀਜ਼ਾਂ ਨੂੰ ਇੱਕ ਬਾਊਲ ਵਿੱਚ ਲੈਕੇ ਚੰਗੀ ਤਰ੍ਹਾਂ ਮਿਕਸ ਕਰ ਲਓ



ਇਸ ਤੋਂ ਬਾਅਦ ਫੇਸ ਵਾਸ਼ ਕਰਕੇ ਇਸ ਨੂੰ ਫੇਸ ਮਾਸਕ ਨਾਲ ਚੰਗੀ ਤਰ੍ਹਾਂ ਅਪਲਾਈ ਕਰੋ



10-15 ਮਿੰਟ ਤੱਕ ਇਸ ਨੂੰ ਸੁੱਕਣ ਲਈ ਛੱਡ ਦਿਓ



ਫਿਰ ਫੇਸ ਵਾਸ਼ ਕਰਕੇ ਮਾਸ਼ਚਰਾਈਜ਼ਰ ਲਾਓ



ਹਫਤੇ ਵਿੱਚ 2 ਵਾਰ ਇਸ ਮਾਸਕ ਦੀ ਵਰਤੋਂ ਕਰਨ ਨਾਲ ਚਿਹਰੇ ਦੀ ਢਿੱਲੀ ਸਕਿਨ ਟਾਈਟ ਹੋ ਜਾਂਦੀ ਹੈ