ਪੋਸ਼ਕ ਤੱਤਾਂ ਨਾਲ ਭਰਭੂਰ ਅੰਗੂਰ ਜ਼ਿਆਦਾਤਰ ਲੋਕਾਂ ਦੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ।

Published by: ਗੁਰਵਿੰਦਰ ਸਿੰਘ

ਪਰ ਕਈ ਲੋਕਾਂ ਲਈ ਇਹ ਮਾੜੇ ਵੀ ਹੁੰਦੇ ਹਨ ਆਓ ਜਾਣਦੇ ਹਾਂ ਇਸ ਨਾਲ ਕੀ ਨੁਕਸਾਨ ਹੁੰਦਾ ਹੈ।

ਅੰਗੂਰ ਵਿੱਚ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਖਾਲੀ ਪੇਟ ਖਾਣ ਨਾਲ ਜਲਣ ਪੈਦਾ ਕਰ ਸਕਦਾ ਹੈ

Published by: ਗੁਰਵਿੰਦਰ ਸਿੰਘ

ਕੁਝ ਲੋਕਾਂ ਨੂੰ ਅੰਗੂਰ ਖਾਣ ਤੋਂ ਬਾਅਦ ਉਲਟੀ ਵੀ ਆ ਸਕਦੀ ਹੈ



ਅਜਿਹਾ ਅੰਗੂਰ ਵਿੱਚ ਮੌਜੂਦ ਕੁਝ ਤੱਤਾਂ ਦੇ ਕਾਰਨ ਹੋ ਸਕਦਾ ਹੈ।

Published by: ਗੁਰਵਿੰਦਰ ਸਿੰਘ

ਅੰਗੂਰ ਖਆਣ ਦੇ ਨਾਲ ਕਈ ਲੋਕਾਂ ਦੀ ਚਮੜੀ ਲਾਲ ਹੋ ਜਾਂਦੀ ਹੈ ਤੇ ਜਾਂ ਫਿਰ ਖੁਰਕ ਹੋਣ ਲੱਗਦੀ ਹੈ

ਅੰਗੂਰ ਵਿੱਚ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਇਸ ਨਾਲ ਵਜ਼ਨ ਵੀ ਵਧ ਸਕਦਾ ਹੈ।



ਅੰਗੂਰ ਵਿੱਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਡਾਈਬਟੀਜ਼ ਦੀ ਮਰੀਜ਼ਾਂ ਲਈ ਖ਼ਤਰਨਾਕ ਹੋ ਸਕਦਾ ਹੈ



ਅੰਗੂਰ ਵਿੱਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਕਿਡਨੀ ਲਈ ਹਾਨੀਕਾਰਨ ਹੋ ਸਕਦਾ ਹੈ।

Published by: ਗੁਰਵਿੰਦਰ ਸਿੰਘ