ਸਾਈਕਲ ਚਲਾਉਣ ਵਾਲਿਆਂ ਤੋਂ ਦੂਰ ਰਹਿੰਦੀਆਂ ਆਹ ਬਿਮਾਰੀਆਂ

ਸਾਈਕਲ ਚਲਾਉਣ ਵਾਲਿਆਂ ਤੋਂ ਦੂਰ ਰਹਿੰਦੀਆਂ ਆਹ ਬਿਮਾਰੀਆਂ

ਸਾਈਕਲਿੰਗ ਇੱਕ ਤਰ੍ਹਾਂ ਦਾ ਕਾਰਡੀਓ ਵਰਕਆਊਟ ਹੈ



ਸਾਈਕਲਿੰਗ ਕਰਨ ਨਾਲ ਸਰੀਰ ਵਿੱਚ ਫੁਰਤੀ ਆਉਂਦੀ ਹੈ



ਜਿਹੜੇ ਲੋਕ ਥੋੜੀ ਦੇਰ ਲਈ ਸਾਈਕਲ ਦੀ ਵਰਤੋਂ ਕਰਦੇ ਹਨ, ਉਨ੍ਹਾਂ ਵਿੱਚ ਦਿਲ ਦੀਆਂ ਬਿਮਾਰੀਆਂ ਘੱਟ ਨਜ਼ਰ ਆਉਂਦੀਆਂ ਹਨ



ਇਸ ਕਰਕੇ ਹੋ ਸਕੇ ਤਾਂ ਬਾਹਰ ਗੱਡੀ ਜਾਂ ਬਾਈਕ ਦੀ ਬਜਾਏ ਸਾਈਕਲ ਤੋਂ ਹੀ ਨਿਕਲੇ



ਸਾਈਕਲ ਚਲਾਉਣ ਨਾਲ ਡਾਇਬਟੀਜ਼ ਅਤੇ ਕੈਂਸਰ ਵਰਗੀ ਬਿਮਾਰੀਆਂ ਕਾਫੀ ਦੂਰ ਰਹਿੰਦੀਆਂ ਹਨ



ਸਾਈਕਲ ਚਲਾਉਣ ਨਾਲ ਮੋਟਾਪੇ ਅਤੇ ਤਣਾਅ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ



ਜਦੋਂ ਤੱਕ ਅਸੀਂ ਸਾਈਕਲਿੰਗ ਕਰਦੇ ਹਾਂ, ਉਦੋਂ ਤੱਕ ਸਾਡੀਆਂ ਮਾਂਸਪੇਸ਼ੀਆਂ ਮਜਬੂਤ ਰਹਿੰਦੀਆਂ ਹਨ ਅਤੇ ਸਰੀਰ ਵਿੱਚ ਗੁੱਡ ਕੋਲੈਸਟ੍ਰਾਲ ਵੀ ਵਧਦਾ ਹੈ



ਇਸ ਤੋਂ ਇਲਾਵਾ ਸਾਈਕਲ ਚਲਾਉਣ ਨਾਲ ਸਰੀਰ ਲਚੀਲਾ, ਐਕਟਿਵ ਅਤੇ ਫਿੱਟ ਰਹਿੰਦਾ ਹੈ



ਸਰੀਰ ਵਿੱਚ ਇਮਿਊਨਿਟੀ ਸਿਸਟਮ ਮਜਬੂਤ ਰੱਖਣ ਦੇ ਲਈ ਸਾਈਕਲਿੰਗ ਕਰਨਾ ਇੱਕ ਵਧੀਆ ਆਪਸ਼ਨ ਹੈ