ਚਾਹ ਪੀਣ ਦਾ ਸਭ ਤੋਂ ਸਹੀ ਸਮਾਂ ਕਿਹੜਾ ਹੈ?
ਚਾਹ ਪੀਣ ਦੇ ਸ਼ੌਕੀਨ ਸਾਰੇ ਲੋਕ ਹੁੰਦੇ ਹਨ
ਬਹੁਤ ਸਾਰੇ ਲੋਕ ਪੂਰਾ ਦਿਨ ਚਾਹ ਪੀਣਾ ਪਸੰਦ ਕਰਦੇ ਹਨ
ਪਰ ਕੁਝ ਲੋਕਾਂ ਨੂੰ ਚਾਹ ਪੀਣ ਦਾ ਸਹੀ ਸਮਾਂ ਪਤਾ ਨਹੀਂ ਹੁੰਦਾ ਹੈ
ਆਓ ਜਾਣਦੇ ਹਾਂ ਚਾਹ ਪੀਣ ਦਾ ਸਭ ਤੋਂ ਸਹੀ ਸਮਾਂ ਕੀ ਹੈ
ਚਾਹ ਪੀਣ ਦਾ ਸਭ ਤੋਂ ਸਹੀ ਸਮਾਂ ਉੱਠਣ ਤੋਂ 2 ਘੰਟੇ ਬਾਅਦ ਹੁੰਦਾ ਹੈ
ਉੱਥੇ ਹੀ ਬ੍ਰੇਕਫਾਸਟ ਕਰਨ ਤੋਂ ਇੱਕ ਘੰਟੇ ਬਾਅਦ ਵੀ ਚਾਹ ਪੀਣ ਦਾ ਸਹੀ ਸਮਾਂ ਹੁੰਦਾ ਹੈ
ਇਸ ਤੋਂ ਇਲਾਵਾ ਚਾਹ ਪੀਣ ਤੋਂ ਪਹਿਲਾਂ ਕੁਝ ਨਾ ਕੁਝ ਜ਼ਰੂਰ ਖਾਣਾ ਚਾਹੀਦਾ ਹੈ
ਚਾਹ ਸਹੀ ਸਮੇਂ ‘ਤੇ ਪੀਣ ਨਾਲ ਚਾਹ ਦਾ ਨੈਗੇਟਿਵ ਅਸਰ ਸਰੀਰ ‘ਤੇ ਨਹੀਂ ਪੈਂਦਾ ਹੈ
ਸਵੇਰੇ-ਸਵੇਰੇ ਉੱਠਣ ਤੋਂ ਬਾਅਦ ਖਾਲੀ ਪੇਟ ਚਾਹ ਪੀਣਾ ਨੁਕਸਾਨਦਾਇਕ ਹੋ ਸਕਦਾ ਹੈ