ਸਰਦੀਆਂ 'ਚ ਪੈਰਾਂ ਦੀਆਂ ਤਲੀਆਂ 'ਤੇ ਲਾਓ ਘਿਓ, ਸਰੀਰ ਰਹੇਗਾ ਤੰਦਰੁਸਤ
ਘਿਓ ਦੀ ਵਰਤੋ ਆਯੁਰਵੇਦ ਵਿੱਚ ਸਦੀਆਂ ਤੋਂ ਹੁੰਦੀ ਹੈ
ਇਸ ਨਾਲ ਨਾ ਸਿਰਫ ਖਾਣ ਦੇ ਸਗੋਂ ਮਾਲਿਸ਼ ਕਰਨ ਦੇ ਵੀ ਫਾਇਦੇ ਹੁੰਦੇ ਹਨ
ਚੰਗੀ ਨੀਂਦ- ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਦੀਆਂ ਤਲੀਆਂ 'ਤੇ ਘਿਓ ਲਾਉਣਾ ਫਾਇਦੇਮੰਦ ਹੁੰਦਾ ਹੈ
ਪੈਰਾਂ ਦੀਆਂ ਤਲੀਆਂ 'ਤੇ ਘਿਓ ਲਾਉਣ ਨਾਲ ਖੂਨ ਦੇ ਸੰਚਾਰ ਵਿੱਚ ਸੁਧਾਰ ਹੁੰਦਾ ਹੈ
ਘਿਓ ਦੀ ਲਗਾਤਾਰ ਮਾਲਿਸ਼ ਕਰਨ ਨਾਲ ਪੈਰਾਂ ਦੀ ਸੋਜ ਤੋਂ ਰਾਹਤ ਮਿਲਦੀ ਹੈ
ਘਿਓ ਲਾਉਣ ਨਾਲ ਫੱਟੀਆਂ ਅੱਡੀਆਂ ਮੁਲਾਇਆ ਹੁੰਦੀਆਂ ਹਨ
ਘਿਓ ਦੀ ਵਰਤੋਂ ਮਾਨਸਿਕ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ