Dinner 'ਚ ਖਾਓ ਆਹ ਚੀਜ਼ਾਂ, ਤੁਹਾਨੂੰ ਆਵੇਗੀ ਚੰਗੀ ਨੀਂਦ?

Dinner 'ਚ ਖਾਓ ਆਹ ਚੀਜ਼ਾਂ, ਤੁਹਾਨੂੰ ਆਵੇਗੀ ਚੰਗੀ ਨੀਂਦ?

ਚੰਗੀ ਨੀਂਦ ਲਈ ਤੁਸੀਂ ਕਈ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ

ਤੁਸੀਂ ਚੰਗੀ ਨੀਂਦ ਲਈ ਡੀਨਰ ਵਿੱਚ ਹਰੀ ਸਬਜ਼ੀਆਂ ਖਾ ਸਕਦੇ ਹੋ

Published by: ਏਬੀਪੀ ਸਾਂਝਾ

ਹਰੀ ਸਬਜ਼ੀਆਂ ਵਿੱਚ ਮੈਗਨੀਸ਼ੀਅਮ ਹੁੰਦਾ ਹੈ

Published by: ਏਬੀਪੀ ਸਾਂਝਾ

ਜੋ ਕਿ ਨੀਂਦ ਵਧਾਉਣ ਵਾਲੇ ਹਾਰਮੋਨ ਮੈਲਾਟੋਨਿਨ ਨੂੰ ਵਧਾਉਂਦਾ ਹੈ

ਇਸ ਤੋਂ ਇਲਾਵਾ ਚੰਗੀ ਨੀਂਦ ਲਈ ਦੁੱਧ ਵੀ ਪੀ ਸਕਦੇ ਹੋ

ਦੁੱਧ ਵਿੱਚ ਟ੍ਰਿਪਟੋਫੈਨ ਅਤੇ ਕਈ ਤਰ੍ਹਾਂ ਦੇ ਮਿਨਰਲਸ ਅਤੇ ਵਿਟਾਮਿਨ ਹੁੰਦੇ ਹਨ

ਜੋ ਕਿ ਨੀਂਦ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਨ

Published by: ਏਬੀਪੀ ਸਾਂਝਾ

ਉੱਥੇ ਹੀ ਤੁਸੀਂ ਚੰਗੀ ਨੀਂਦ ਦੇ ਲਈ ਡੀਨਰ ਵਿੱਚ ਕੇਲਾ ਖਾ ਸਕਦੇ ਹੋ

ਕੇਲੇ ਵਿੱਚ ਐਮੀਨੋ ਐਸਿਡ ਹੁੰਦਾ ਹੈ, ਜੋ ਕਿ ਚੰਗੀ ਨੀਂਦ ਲਿਆਉਣ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ