ਰੋਜ਼ ਅੱਧਾ ਘੰਟਾ ਸੈਰ ਕਰਨ ਦੇ ਫਾਇਦੇ

Published by: ਜਸਵੀਰ ਕੌਰ

ਅੱਜਕੱਲ੍ਹ ਡੈਸਕ ਜੌਬ, ਸੁਸਤ ਲਾਈਫਸਟਾਈਲ ਅਤੇ ਆਨਲਾਈਨ ਡਿਲੀਵਰੀ ਵਰਗੇ ਕਾਰਨਾਂ ਕਰਕੇ ਸਾਡਾ ਤੁਰਨਾ-ਫਿਰਨਾ ਬਹੁਤ ਘੱਟ ਹੋ ਗਿਆ ਹੈ

Published by: ਜਸਵੀਰ ਕੌਰ

ਇਸ ਦਾ ਬੂਰਾ ਅਸਰ ਸਿੱਧਾ ਸਾਡੀ ਸਿਹਤ ‘ਤੇ ਪੈਂਦਾ ਹੈ ਪਰ ਤੁਸੀਂ ਸਿਰਫ ਅੱਧਾ ਘੰਟਾ ਸੈਰ ਕਰਨ ਨਾਲ ਇਸ ਬੂਰੇ ਅਸਰ ਨੂੰ ਘੱਟ ਕਰ ਸਕਦੇ ਹੋ

Published by: ਜਸਵੀਰ ਕੌਰ

ਮਾਹਰਾਂ ਦੇ ਮੁਤਾਬਕ ਤੁਹਾਨੂੰ ਦਿਨ ਵਿੱਚ ਘੱਟ ਤੋਂ ਘੱਟ 30 ਮਿੰਟ ਚੱਲਣਾ ਚਾਹੀਦਾ ਹੈ

Published by: ਜਸਵੀਰ ਕੌਰ

ਚੱਲਣ ਨਾਲ ਤੁਹਾਨੂੰ ਓਵਰਆਲ ਹਾਰਟ ਫੰਕਸ਼ਨ ਅਤੇ ਹਾਰਟ ਰੇਟ ਨੂੰ ਬਿਹਤਰ ਬਣਾਉਣ ਵਿੱਚ ਸਪੋਰਟ ਮਿਲਦੀ ਹੈ

Published by: ਜਸਵੀਰ ਕੌਰ

ਚੱਲਣ ਨਾਲ ਸਰੀਰ ਨੂੰ ਜ਼ਿਆਦਾ ਆਕਸੀਜਨ ਦੀ ਲੋੜ ਪੈਂਦੀ ਹੈ, ਜਿਸ ਨੂੰ ਪੂਰਾ ਕਰਨ ਲਈ ਲੰਗਸ ਅਤੇ ਡਾਇਆਫ੍ਰਾਮ ਨੂੰ ਥੋੜ ਖੁੱਲ੍ਹ ਕੇ ਕੰਮ ਕਰਨਾ ਪੈਂਦਾ ਹੈ

Published by: ਜਸਵੀਰ ਕੌਰ

ਇਸ ਨਾਲ ਇਸ ਦੀ ਮਸਲਸ ‘ਤੇ ਪੌਜ਼ੀਟਿਵ ਇਫੈਕਟ ਪੈਂਦਾ ਹੈ ਅਤੇ ਉਨ੍ਹਾਂ ਵਿੱਚ ਮਜਬੂਤੀ ਆਉਂਦੀ ਹੈ

Published by: ਜਸਵੀਰ ਕੌਰ

ਚੱਲਣ ਨਾਲ ਪੂਰੇ ਸਰੀਰ ਦੇ ਬਲੱਡ ਸਰਕੂਲੇਸ਼ਨ ਵਿੱਚ ਸੁਧਾਰ ਆਉਂਦਾ ਹੈ, 30 ਮਿੰਟ ਚੱਲਣ ਨਾਲ ਔਰਤਾਂ ਨੂੰ ਸਟ੍ਰੋਕ ਦਾ ਖਤਰਾ ਘੱਟ ਹੁੰਦਾ ਹੈ

Published by: ਜਸਵੀਰ ਕੌਰ

ਜੇਕਰ ਤੁਸੀਂ ਆਪਣਾ ਭਾਰ ਕੰਟਰੋਲ ਵਿੱਚ ਰੱਖਣਾ ਚਾਹੁੰਦੇ ਹੋ ਤਾਂ ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ, ਇਹ ਤੁਹਾਡੀ ਕੈਲੋਰੀ ਨੂੰ ਡੈਫੀਸਿਟ ਵਿੱਚ ਲਿਜਾਣ ਵਿੱਚ ਕਾਫੀ ਮਦਦ ਕਰਦਾ ਹੈ

Published by: ਜਸਵੀਰ ਕੌਰ

ਵਾਕ ਕਰਨ ਨਾਲ ਬੋਨ ਲੌਸ ਵਿੱਚ ਵੀ ਕਮੀਂ ਆਉਂਦੀ ਹੈ ਅਤੇ ਹੱਡੀਆਂ ਮਜ਼ਬੂਤ ਬਣੀ ਰਹਿੰਦੀਆਂ ਹਨ

Published by: ਜਸਵੀਰ ਕੌਰ