6 ਘੰਟੇ ਤੋਂ ਘੱਟ ਸੌਂਦੇ ਹੋ ਤਾਂ ਹੋ ਸਕਦੀ ਆਹ ਬਿਮਾਰੀ

Published by: ਜਸਵੀਰ ਕੌਰ

ਨੀਂਦ ਦੀ ਕਮੀਂ ਨਾਲ ਸਰੀਰ ਵਿੱਚ ਤਣਾਅ ਹਾਰਮੋਨ ਵਧਦਾ ਹੈ

Published by: ਜਸਵੀਰ ਕੌਰ

ਇਸ ਨਾਲ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ

Published by: ਜਸਵੀਰ ਕੌਰ

ਘੱਟ ਨੀਂਦ ਲੈਣ ਨਾਲ ਸਰੀਰ ਦੀ ਇੰਸੁਲਿਨ ਸੰਵੇਦਨਸ਼ੀਲਤਾ ਪ੍ਰਭਾਵਿਤ ਹੁੰਦੀ ਹੈ

Published by: ਜਸਵੀਰ ਕੌਰ

ਇਸ ਕਰਕੇ ਸਰੀਰ ਦਾ ਗਲੂਕੋਜ਼ ਦਾ ਪੱਧਰ ਅਨਕੰਟਰੋਲ ਹੋ ਜਾਂਦਾ ਹੈ, ਜੋ ਕਿ ਸਿੱਧੇ ਤੌਰ ‘ਤੇ ਸ਼ੂਗਰ ਦਾ ਪੱਧਰ ਵਧਾਉਂਦਾ ਹੈ

Published by: ਜਸਵੀਰ ਕੌਰ

ਨੀਂਦ ਪੂਰੀ ਨਾ ਹੋਣ ‘ਤੇ ਕੰਟਰੋਲ ਕਰਨ ਵਾਲੇ ਹਾਰਮੋਨਸ ਗੜਬੜ ਹੋ ਜਾਂਦੇ ਹਨ

Published by: ਜਸਵੀਰ ਕੌਰ

ਇਸ ਕਰਕੇ ਤਲਿਆ-ਭੁੰਨਿਆ ਅਤੇ ਜਿਆਦਾ ਕੈਲੋਰੀ ਵਾਲਾ ਖਾਣਾ ਖਾਣ ਦੀ ਇੱਛਾ ਵਧਦੀ ਹੈ

Published by: ਜਸਵੀਰ ਕੌਰ

ਘੱਟ ਸੌਣ ਨਾਲ ਸਰੀਰ ਦੀ ਹਾਨੀਕਾਰਕ ਕੀਟਾਣੂਆਂ ਅਤੇ ਵਾਇਰਸ ਨਾਲ ਲੜਨ ਦੀ ਸਮਰੱਥਾ ਖਤਮ ਹੋ ਜਾਂਦੀ ਹੈ

Published by: ਜਸਵੀਰ ਕੌਰ

ਭਰਪੂਰ ਨੀਂਦ ਨਾ ਲੈਣ ਨਾਲ ਮੂਡ ਸਵਿੰਗ ਤਣਾਅ ਦਾ ਖ਼ਤਰਾ ਵੱਧ ਜਾਂਦਾ ਹੈ

Published by: ਜਸਵੀਰ ਕੌਰ

ਨੀਂਦ ਪੂਰੀ ਨਾ ਹੋਣ ‘ਤੇ ਭੁੱਲਣ ਵਰਗੀ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ

Published by: ਜਸਵੀਰ ਕੌਰ