ਅੰਡਾ ਜਾਂ ਸੋਇਆ, ਕਿਸ ਵਿੱਚ ਹੁੰਦਾ ਜ਼ਿਆਦਾ ਪ੍ਰੋਟੀਨ?

ਸੋਇਆ ਚਾਪ ਵਿੱਚ ਆਮਤੌਰ ‘ਤੇ ਅੰਡੇ ਤੋਂ ਵੱਧ ਪ੍ਰੋਟੀਨ ਹੁੰਦਾ ਹੈ

Published by: ਜਸਵੀਰ ਕੌਰ

100 ਗ੍ਰਾਮ ਸੋਇਆ ਚਾਪ ਵਿੱਚ ਲਗਭਗ 15-20 ਗ੍ਰਾਮ ਪ੍ਰੋਟੀਨ ਹੋ ਸਕਦਾ ਹੈ

Published by: ਜਸਵੀਰ ਕੌਰ

ਅੰਡੇ ਦਾ ਪ੍ਰੋਟੀਨ ਮਾਂਸਪੇਸ਼ੀਆਂ ਦੇ ਲਈ ਵਧੀਆ ਹੋ ਸਕਦਾ ਹੈ

Published by: ਜਸਵੀਰ ਕੌਰ

ਸੋਇਆ ਵੀ ਇੱਕ Complete Plant Protein ਮੰਨਿਆ ਜਾਂਦਾ ਹੈ

Published by: ਜਸਵੀਰ ਕੌਰ

ਅੰਡੇ ਵਿੱਚ ਵਿਟਾਮਿਨ ਬੀ12, ਵਿਟਾਮਿਨ ਡੀ ਅਤੇ ਕੋਲੀਨ ਵੀ ਮਿਲਦਾ ਹੈ

Published by: ਜਸਵੀਰ ਕੌਰ

ਜਿੰਮ ਕਰਨ ਵਾਲੇ ਲੋਕਾਂ ਦੋਹਾਂ ਚੀਜ਼ਾਂ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰ ਸਕਦੇ ਹਨ

Published by: ਜਸਵੀਰ ਕੌਰ

ਤਲੀ ਹੋਈ ਸੋਇਆ ਚਾਪ ਜਾਂ ਜ਼ਿਆਦਾ ਤੇਲ ਵਾਲੀ ਗ੍ਰੇਵੀ ਨਾਲ ਕੈਲੋਰੀ ਵੱਧ ਸਕਦੀ ਹੈ

Published by: ਜਸਵੀਰ ਕੌਰ

ਜੇਕਰ ਸਿਰਫ ਪ੍ਰੋਟੀਨ ਦੀ ਮਾਤਰਾ ਦੇਖੀਏ ਤਾਂ 100 ਗ੍ਰਾਮ ਦੇ ਹਿਸਾਬ ਨਾਲ ਸੋਇਆ ਚਾਪ ਅੱਗੇ ਰਹਿੰਦਾ ਹੈ

Published by: ਜਸਵੀਰ ਕੌਰ

ਇਸ ਹਿਸਾਬ ਨਾਲ ਸੋਇਆ ਵਿੱਚ ਜ਼ਿਆਦਾ ਪ੍ਰੋਟੀਨ ਹੁੰਦਾ ਹੈ

Published by: ਜਸਵੀਰ ਕੌਰ