ਕੀ ਸੇਬ ਦੇ ਬੀਜ ਵਿੱਚ ਜ਼ਹਿਰ ਹੁੰਦਾ?

Published by: ਜਸਵੀਰ ਕੌਰ

ਸੇਬ ਦੇ ਬੀਜ ਵਿੱਚ ਐਮਿਗਡਾਲਿਨ ਨਾਮ ਦਾ ਕੁਦਰਤੀ ਯੌਗਿਕ ਪਾਇਆ ਜਾਂਦਾ ਹੈ

Published by: ਜਸਵੀਰ ਕੌਰ

ਇਹ ਯੌਗਿਕ ਚਬਾਉਣ ਜਾਂ ਟੁੱਟਣ ‘ਤੇ ਬਹੁਤ ਘੱਟ ਮਾਤਰਾ ਵਿੱਚ ਸਾਇਨਾਇਡ ਛੱਡ ਸਕਦਾ ਹੈ

Published by: ਜਸਵੀਰ ਕੌਰ

ਇੱਕ ਜਾਂ ਦੋ ਬੀਜ ਗਲਤੀ ਨਾਲ ਨਿਗਲਣ ਨਾਲ ਆਮਤੌਰ ‘ਤੇ ਕੋਈ ਨੁਕਸਾਨ ਨਹੀਂ ਹੁੰਦਾ ਹੈ

Published by: ਜਸਵੀਰ ਕੌਰ

ਵੱਡੀ ਮਾਤਰਾ ਵਿੱਚ ਬੀਜ ਚਬਾ ਕੇ ਖਾਣਾ ਸਿਹਤ ਦੇ ਲਈ ਹਾਨੀਕਾਰਕ ਹੋ ਸਕਦਾ ਹੈ

Published by: ਜਸਵੀਰ ਕੌਰ

ਬੱਚਿਆਂ ਨੂੰ ਸੇਬ ਖਵਾਉਣ ਵੇਲੇ ਬੀਜ ਕੱਢ ਕੇ ਦੇਣਾ ਵਧੀਆ ਮੰਨਿਆ ਜਾਂਦਾ ਹੈ

Published by: ਜਸਵੀਰ ਕੌਰ

ਪੂਰੇ ਬੀਜ ਨਿਗਲਣ ‘ਤੇ ਉਹ ਅਕਸਰ ਬਿਨਾਂ ਪਚੇ ਸਰੀਰ ਤੋਂ ਬਾਹਰ ਨਿਕਲ ਜਾਂਦੇ ਹਨ

Published by: ਜਸਵੀਰ ਕੌਰ

ਰੋਜ਼ਾਨਾ ਜਾਣ ਬੁੱਝ ਕੇ ਸੇਬ ਦੇ ਬੀਜ ਖਾਣ ਦੀ ਆਦਤ ਨਹੀਂ ਬਣਾਉਣੀ ਚਾਹੀਦੀ ਹੈ

Published by: ਜਸਵੀਰ ਕੌਰ

ਸੇਬ ਦਾ ਗੁੱਦਾ, ਛਿਲਕਾ ਅਤੇ ਬਾਕੀ ਹਿੱਸਾ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ

Published by: ਜਸਵੀਰ ਕੌਰ

ਜੇਕਰ ਜ਼ਿਆਦਾ ਮਾਤਰਾ ਵਿੱਚ ਬੀਜ ਖਾਣ ਨਾਲ ਤਬੀਅਤ ਵਿਗੜੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ

Published by: ਜਸਵੀਰ ਕੌਰ