ਸੌਣ ਵੇਲੇ ਮੂੰਹ ਤੋਂ ਲਾਰ ਕਿਉਂ ਆਉਂਦੀ?

Published by: ਜਸਵੀਰ ਕੌਰ

ਸੌਣ ਵੇਲੇ ਮੂੰਹ ਤੋਂ ਲਾਰ ਆਉਣਾ ਇੱਕ ਆਮ ਪ੍ਰਕਿਰਿਆ ਹੈ

Published by: ਜਸਵੀਰ ਕੌਰ

ਨੀਂਦ ਵੇਲੇ ਜਦੋਂ ਚਿਹਰੇ ਅਤੇ ਜਬਾੜੇ ਦੀਆਂ ਮਾਂਸਪੇਸ਼ੀਆਂ ਪੂਰੀ ਤਰ੍ਹਾਂ ਰਿਲੈਕਸ ਹੋ ਜਾਂਦੀਆਂ ਹਨ, ਜਿਸ ਨਾਲ ਮੂੰਹ ਖੁੱਲ੍ਹ ਜਾਂਦਾ ਹੈ ਅਤੇ ਲਾਰ ਬਾਹਰ ਨੂੰ ਆ ਜਾਂਦੀ ਹੈ

Published by: ਜਸਵੀਰ ਕੌਰ

ਕਰਵਟ ਜਾਂ ਢਿੱਡ ਦੇ ਭਾਰ ਸੌਣ ਨਾਲ ਲਾਰ ਬਾਹਰ ਆਉਂਦੀ ਹੈ

Published by: ਜਸਵੀਰ ਕੌਰ

ਇਸ ਤੋਂ ਇਲਾਵਾ ਇਸ ਦੇ ਹੋਰ ਵੀ ਕਈ ਕਾਰਨ ਹਨ

Published by: ਜਸਵੀਰ ਕੌਰ

ਕੁਝ ਲੋਕਾਂ ਨੂੰ ਮੂੰਹ ਤੋਂ ਸਾਹ ਲੈਣ ਨਾਲ ਵੀ ਹੁੰਦਾ ਹੈ

Published by: ਜਸਵੀਰ ਕੌਰ

ਬੰਦ ਨੱਕ, ਪੇਟ ਦੀ ਸਮੱਸਿਆ ਤੇ ਐਸੀਡਿਟੀ ਕਰਕੇ ਵੀ ਮੂੰਹ ਵਿੱਚ ਲਾਰ ਬਣਦੀ ਹੈ

Published by: ਜਸਵੀਰ ਕੌਰ

ਇਸ ਦੇ ਬਚਾਅ ਲਈ ਤੁਸੀਂ ਪਿੱਠ ਦੇ ਭਾਰ ਸੌਂ ਸਕਦੇ ਹੋ

Published by: ਜਸਵੀਰ ਕੌਰ

ਜੇਕਰ ਤੁਹਾਨੂੰ ਕੋਈ ਦਵਾਈ ਖਾਣ ਤੇ ਅਜਿਹੀ ਸਮੱਸਿਆ ਹੋ ਰਹੀ ਹੈ ਤਾਂ ਡਾਕਟਰ ਨਾਲ ਸੰਪਰਕ ਕਰੋ

Published by: ਜਸਵੀਰ ਕੌਰ

ਇਨ੍ਹਾਂ ਕਾਰਨਾਂ ਕਰਕੇ ਇਹ ਸਮੱਸਿਆ ਹੁੰਦੀ ਹੈ

Published by: ਜਸਵੀਰ ਕੌਰ