ਸਾਡੇ ਖੂਨ ਵਿੱਚ ਕਿੰਨਾ ਆਇਰਨ ਹੁੰਦਾ?

Published by: ਜਸਵੀਰ ਕੌਰ

ਕੀ ਤੁਸੀਂ ਕਦੇ ਸੋਚਿਆ ਹੈ ਕਿ ਸਾਡੇ ਖੂਨ ਵਿੱਚ ਕਿੰਨਾ ਆਇਰਨ ਹੁੰਦਾ ਹੈ

Published by: ਜਸਵੀਰ ਕੌਰ

ਸਰੀਰ ਵਿੱਚ ਮੌਜੂਦ ਇਹ ਆਇਰਨ ਸਰੀਰ ਦੇ ਹਰ ਹਿੱਸੇ ਤੱਕ ਆਕਸੀਜਨ ਪਹੁੰਚਾਉਂਦਾ ਹੈ

Published by: ਜਸਵੀਰ ਕੌਰ

ਇਸ ਦੀ ਕਮੀਂ ਨਾਲ ਕਮਜ਼ੋਰੀ ਥਕਾਵਟ ਅਤੇ ਐਨੀਮੀਆ ਵਰਗੀ ਸਮੱਸਿਆ ਹੋ ਸਕਦੀ ਹੈ

Published by: ਜਸਵੀਰ ਕੌਰ

ਆਓ ਜਾਣਦੇ ਹਾਂ ਕਿ ਆਖਿਰ ਸਾਡੇ ਸਰੀਰ ਵਿੱਚ ਕਿੰਨਾ ਆਇਰਨ ਹੁੰਦਾ ਹੈ

Published by: ਜਸਵੀਰ ਕੌਰ

ਇਕ ਸਿਹਤਮੰਦ ਵਿਅਕਤੀ ਦੇ ਲਈ ਸਰੀਰ ਵਿੱਚ ਔਸਤਨ 3 ਤੋਂ 5 ਗ੍ਰਾਮ ਆਇਰਨ ਹੁੰਦਾ ਹੈ

Published by: ਜਸਵੀਰ ਕੌਰ

ਸਰੀਰ ਦਾ ਜ਼ਿਆਦਾਤਰ ਆਇਰਨ ਹੋਮੋਗਲੋਬਿਨ ਵਿੱਚ ਮੌਜੂਦ ਰਹਿੰਦਾ ਹੈ, ਜੋ ਕਿ ਲਾਲ ਸੈਲਾਂ ਦਾ ਹਿੱਸਾ ਹੈ

Published by: ਜਸਵੀਰ ਕੌਰ

ਹੋਮੋਗਲੋਬਿਨ ਫੇਫੜਿਆਂ ਨਾਲ ਆਕਸੀਜਨ ਲੈਕੇ ਪੂਰੇ ਸਰੀਰ ਤੱਕ ਪਹੁੰਚਾਉਂਦਾ ਹੈ

Published by: ਜਸਵੀਰ ਕੌਰ

ਆਇਰਨ ਦੀ ਕਮੀਂ ਨਾਲ ਐਨੀਮੀਆ,ਥਕਾਵਟ, ਚੱਕਰ ਅਤੇ ਸਾਹ ਫੁੱਲਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ

Published by: ਜਸਵੀਰ ਕੌਰ

ਆਇਰਨ ਨਾਲ ਭਰਪੂਰ ਸੰਤੁਲਿਤ ਆਹਾਰ ਅਤੇ ਲੋੜ ਪੈਣ ‘ਤੇ ਡਾਕਟਰ ਦੀ ਸਲਾਹ ਲੈਣਾ ਜ਼ਰੂਰੀ ਹੈ

Published by: ਜਸਵੀਰ ਕੌਰ