ਜ਼ੁਰਾਬਾਂ ਪਾ ਕੇ ਸੌਣਾ ਸਹੀ ਜਾਂ ਗਲਤ?

ਜੇਕਰ ਤੁਸੀਂ ਜ਼ੁਰਾਬਾਂ ਪਾ ਕੇ ਸੌਂਦੇ ਹੋ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਆਦਤ ਤੁਹਾਡੇ ਲਈ ਫਾਇਦੇਮੰਦ ਹੈ ਜਾਂ ਨਹੀਂ

Published by: ਜਸਵੀਰ ਕੌਰ

ਜ਼ੁਰਾਬਾਂ ਪਾ ਕੇ ਸੌਣ ਨਾਲ ਪੈਰ ਗਰਮ ਰਹਿੰਦੇ ਹਨ, ਜਿਸ ਨਾਲ ਕਈ ਲੋਕਾਂ ਨੂੰ ਛੇਤੀ ਅਤੇ ਆਰਾਮਦਾਇਕ ਨੀਂਦ ਆਉਣ ਵਿੱਚ ਮਦਦ ਮਿਲ ਸਕਦੀ ਹੈ

Published by: ਜਸਵੀਰ ਕੌਰ

ਹਾਲਾਂਕਿ ਬਹੁਤ ਟਾਈਟ ਜਾਂ ਸਿੰਥੇਟਿਕ ਜ਼ੁਰਾਬਾਂ ਪਾਉਣ ਨਾਲ ਪੈਰਾਂ ਵਿੱਚ ਪਸੀਨਾ ਆ ਸਕਦਾ ਹੈ

Published by: ਜਸਵੀਰ ਕੌਰ

ਜ਼ੁਰਾਬਾਂ ਪਾ ਕੇ ਸੌਣ ਨਾਲ ਰਾਤਭਰ ਪੈਰ ਗਰਮ ਰਹਿੰਦੇ ਹਨ ਅਤੇ ਠੰਡ ਘੱਟ ਲੱਗਦੀ ਹੈ

Published by: ਜਸਵੀਰ ਕੌਰ

ਜੇਕਰ ਪੈਰਾਂ ਵਿੱਚ ਜ਼ਿਆਦਾ ਪਸੀਨਾ ਆਉਂਦਾ ਹੈ ਜਾਂ ਫੰਗਲ ਇਨਫੈਕਸ਼ਨ ਹੈ ਤਾਂ ਜ਼ੁਰਾਬਾਂ ਪਾ ਕੇ ਤੁਹਾਡੀ ਪਰੇਸ਼ਾਨੀ ਵੱਧ ਸਕਦੀ ਹੈ

Published by: ਜਸਵੀਰ ਕੌਰ

ਮਾਈਸਚਰਾਈਜ਼ਰ ਲਾ ਕੇ ਕੋਟਨ ਦੀਆਂ ਜ਼ੁਰਾਬਾਂ ਪਾਉਣ ਨਾਲ ਅੱਡੀਆਂ ਨੂੰ ਸੋਫਟ ਰੱਖਣ ਵਿੱਚ ਮਦਦ ਮਿਲ ਸਕਦੀ ਹੈ

Published by: ਜਸਵੀਰ ਕੌਰ

ਗੰਦੇ ਜਾਂ ਲੰਬੇ ਸਮੇਂ ਤੱਕ ਇੱਕ ਹੀ ਜ਼ੁਰਾਬਾਂ ਪਾਉਣ ਨਾਲ ਸਕਿਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ

Published by: ਜਸਵੀਰ ਕੌਰ

ਜੇਕਰ ਜ਼ੁਰਾਬਾਂ ਪਾ ਕੇ ਸੌਣਾ ਹੈ ਤਾਂ ਸਾਫ ਅਤੇ ਕੋਟਨ ਦੀਆਂ ਜ਼ੁਰਾਬਾਂ ਪਾ ਕੇ ਰੱਖੋ

Published by: ਜਸਵੀਰ ਕੌਰ

ਜ਼ੁਰਾਬਾਂ ਪਾ ਕੇ ਸੌਣਾ ਚਾਹੀਦਾ ਜਾਂ ਨਹੀਂ ਇਹ ਤੁਹਾਡੀ ਸਿਹਤ 'ਤੇ ਡਿਪੈਂਡ ਕਰਦਾ ਹੈ

Published by: ਜਸਵੀਰ ਕੌਰ