ਬਹੇ ਚੌਲ ਖਾਣਾ ਸਹੀ ਜਾਂ ਗਲਤ?

ਬਹੇ ਚੌਲ ਸਹੀ ਤਰੀਕੇ ਨਾਲ ਰੱਖਣ ਨਾਲ ਦੁਬਾਰਾ ਖਾਧੇ ਜਾ ਸਕਦੇ ਹਨ

Published by: ਜਸਵੀਰ ਕੌਰ

ਪੱਕੇ ਹੋਏ ਚੌਲਾਂ ਨੂੰ ਲੰਬੇ ਸਮੇਂ ਤੱਕ ਕਮਰੇ ਦੇ ਤਾਪਮਾਨ ‘ਤੇ ਨਹੀਂ ਛੱਡਣਾ ਚਾਹੀਦਾ ਹੈ

Published by: ਜਸਵੀਰ ਕੌਰ

ਚੌਲ ਠੰਡੇ ਹੋਣ ਤੋਂ ਬਾਅਦ ਛੇਤੀ ਤੋਂ ਛੇਤੀ ਫਰਿੱਜ ਵਿੱਚ ਰੱਖਣਾ ਵਧੀਆ ਮੰਨਿਆ ਜਾਂਦਾ ਹੈ

Published by: ਜਸਵੀਰ ਕੌਰ

ਦੁਬਾਰਾ ਖਾਣ ਤੋਂ ਪਹਿਲਾਂ ਚੌਣਾਂ ਨੂੰ ਚੰਗੀ ਤਰ੍ਹਾਂ ਗਰਮ ਕਰਨਾ ਬਹੁਤ ਜ਼ਰੂਰੀ ਹੈ

Published by: ਜਸਵੀਰ ਕੌਰ

ਕਈ ਲੋਕ ਬਹੇ ਚੌਲਾਂ ਨੂੰ ਫ੍ਰਾਈਡ ਰਾਈਸ ਬਣਾ ਕੇ ਖਾਂਦੇ ਹਨ

Published by: ਜਸਵੀਰ ਕੌਰ

ਖਰਾਬ ਤਰੀਕੇ ਨਾਲ ਰੱਖੇ ਚੌਲਾਂ ਵਿੱਚ ਬੈਕਟੀਰੀਆ ਬਣ ਸਕਦਾ ਹੈ, ਜਿਸ ਨਾਲ ਫੂਡ ਪਾਇਜ਼ਨਿੰਗ ਹੋ ਸਕਦੀ ਹੈ

Published by: ਜਸਵੀਰ ਕੌਰ

ਜੇਕਰ ਚੌਲਾਂ ਵਿੱਚ ਅਜੀਬ ਜਿਹੀ ਗੰਧ ਆਵੇ ਜਾਂ ਉਸ ਦਾ ਸੁਆਦ ਬਦਲ ਜਾਵੇ ਤਾਂ ਉਸ ਨੂੰ ਨਹੀਂ ਖਾਣਾ ਚਾਹੀਦਾ ਹੈ

Published by: ਜਸਵੀਰ ਕੌਰ

ਫਰਿੱਜ ਵਿੱਚ ਰੱਖੇ ਚੌਲਾਂ ਨੂੰ ਆਮਤੌਰ ‘ਤੇ ਇੱਕ ਤੋਂ ਦੋ ਦਿਨਾਂ ਦੇ ਅੰਦਰ ਖਾ ਲੈਣਾ ਚਾਹੀਦਾ ਹੈ

Published by: ਜਸਵੀਰ ਕੌਰ

ਵਾਰ-ਵਾਰ ਚੌਲਾਂ ਨੂੰ ਗਰਮ ਕਰਕੇ ਖਾਣਾ ਸਹੀ ਨਹੀਂ ਮੰਨਿਆ ਜਾਂਦਾ ਹੈ

Published by: ਜਸਵੀਰ ਕੌਰ