ਹਰ ਵੇਲੇ ਕਮਰ ‘ਚ ਰਹਿੰਦਾ ਦਰਦ ਤਾਂ ਕਰੋ ਆਹ ਕਸਰਤ

ਕਮਰ ਦਰਦ ਅੱਜਕੱਲ੍ਹ ਆਮ ਸਮੱਸਿਆ ਬਣ ਗਈ ਹੈ, ਜੋ ਕਿ ਖਰਾਬ ਲਾਈਫਸਟਾਈਲ ਅਤੇ ਗਲਤ ਤਰੀਕੇ ਨਾਲ ਬੈਠਣ ਜਾਂ ਖੜ੍ਹੇ ਰਹਿਣ ਨਾਲ ਹੁੰਦੀ ਹੈ

ਇਸ ਸਮੱਸਿਆ ਬਜ਼ੁਰਗਾਂ ਤੋਂ ਲੈਕੇ ਨੌਜਵਾਨਾਂ ਅਤੇ ਔਰਤਾਂ ਸਾਰਿਆਂ ਨੂੰ ਹੁੰਦੀ ਹੈ

ਇਸ ਵਿੱਚ ਖਾਸਤੌਰ ‘ਤੇ ਝੁਕਣ, ਬੈਠਣ ਅਤੇ ਉੱਠਣ ਵਿੱਚ ਪਿੱਠ ਅਤੇ ਕਮਰ ਵਿੱਚ ਦਰਦ ਹੁੰਦਾ ਹੈ ਅਤੇ ਇਹ ਦਰਦ ਲਗਾਤਾਰ ਰਹਿੰਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਕੁਝ ਯੋਗ ਦੀ ਮਦਦ ਨਾਲ ਤੁਸੀਂ ਕਮਰ ਦਰਦ ਤੋਂ ਆਰਾਮ ਪਾ ਸਕਦੇ ਹੋ

ਆਓ ਜਾਣਦੇ ਹਾਂ ਹਰ ਵੇਲੇ ਰਹਿੰਦਾ ਕਮਰ ਦਰਦ ਤਾਂ ਕਿਹੜੀ ਕਸਰਤ ਕਰਨੀ ਚਾਹੀਦੀ ਹੈ

ਹਰ ਵੇਲੇ ਕਮਰ ਵਿੱਚ ਰਹਿੰਦਾ ਦਰਦ ਤਾਂ ਰੋਜ਼ ਭੁਜੰਗਾਸਨ ਕਰੋ

ਇਸ ਨੂੰ ਕਰਨ ਦੇ ਲਈ ਪੇਟ ਦੇ ਭਾਰ ਪਓ, ਹੱਥਾਂ ਨੂੰ ਮੋਢਿਆਂ ਦੇ ਕੋਲ ਰੱਖੋ ਅਤੇ ਸਰੀਰ ਦੇ ਉੱਪਰਲੇ ਹਿੱਸੇ ਨੂੰ ਉੱਪਰ ਚੁੱਕੋ ਅਤੇ ਇਸ ਨਾਲ ਕਮਰ ਦਰਦ ਤੋਂ ਕਾਫੀ ਰਾਹਤ ਮਿਲੇਗੀ

ਇਸ ਤੋਂ ਇਲਾਵਾ ਸ਼ਲਭਾਸਨ ਕਮਰ ਦਰਦ ਨੂੰ ਘੱਟ ਕਰਨ ਦੇ ਲਈ ਬਹੁਤ ਫਾਇਦੇਮੰਦ ਹੈ

ਇਹ ਯੋਗ ਕਮਰ ਨੂੰ ਮਜਬੂਤ ਬਣਾਉਂਦਾ ਹੈ ਅਤੇ ਇਸ ਯੋਗ ਨੂੰ ਕਰਨ ਦੇ ਲਈ ਢਿੱਡ ਦੇ ਭਾਰ ਲੇਟ ਕੇ ਹੱਥਾਂ ਨੂੰ ਥੱਲ੍ਹੇ ਰੱਖੋ ਅਤੇ ਦੋਹਾਂ ਪੈਰਾਂ ਨੂੰ ਸਿੱਧਾ ਉੱਪਰ ਚੁੱਕੋ, ਕਮਰ ਦਰਦ ਨੂੰ ਘੱਟ ਕਰਨ ਦੇ ਲਈ ਉਸ਼ਟ੍ਰਾਸ਼ਨ ਕਰੋ, ਇਸ ਨੂੰ ਕਰਨ ਦੇ ਲਈ ਗੋਡਿਆਂ ਦੇ ਭਾਰ ਬੈਠੋ, ਪਿੱਛੇ ਝੁਕੋ ਅਤੇ ਹੱਥਾਂ ਨਾਲ ਪੈਰਾਂ ਦੀਆਂ ਅੱਡੀਆਂ ਪਕੜੋ