ਅਸ਼ਵਗੰਧਾ ਖਾਣ ਦਾ ਸਹੀ ਸਮਾਂ ਕਿਹੜਾ ਹੈ?

ਅਸ਼ਵਗੰਧਾ ਇੱਕ ਛੋਟੀ ਸਦਾਬਹਾਰ ਝਾੜੀ ਹੈ, ਜੋ ਕਿ ਅਫਰੀਕਾ ਅਤੇ ਏਸ਼ੀਆ ਵਿੱਚ ਉਗਦੀ ਹੈ

ਅਸ਼ਵਗੰਧਾ ਇੱਕ ਛੋਟੀ ਸਦਾਬਹਾਰ ਝਾੜੀ ਹੈ, ਜੋ ਕਿ ਅਫਰੀਕਾ ਅਤੇ ਏਸ਼ੀਆ ਵਿੱਚ ਉਗਦੀ ਹੈ

ਇਸ ਨੂੰ ਇੰਡੀਅਨ ਜਿਨਸੇਂਗ ਅਤੇ ਵਿੰਟਰ ਚੋਰੀ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਅਸ਼ਵਗੰਧਾ ਕੈਪਸੂਲ ਅਤੇ ਪਾਊਡਰ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ

Published by: ਏਬੀਪੀ ਸਾਂਝਾ

ਅਸ਼ਵਗੰਧਾ ਤਣਾਅ ਅਤੇ ਚਿੰਤਾ ਘੱਟ ਕਰਦਾ ਹੈ, ਉਰਜਾ ਅਤੇ ਸਟੈਮਿਨਾ ਵਧਾਉਂਦਾ ਹੈ ਅਤੇ ਨੀਂਦ ਵਿੱਚ ਸੁਧਾਰ ਕਰਦਾ ਹੈ

ਇਹ ਇਮਿਊਨ ਸਿਸਟਮ ਮਜਬੂਤ ਬਣਾਉਂਦਾ ਹੈ



ਆਓ ਜਾਣਦੇ ਹਾਂ ਕਿ ਅਸ਼ਵਗੰਧਾ ਨੂੰ ਖਾਣ ਦਾ ਸਹੀ ਸਮਾਂ ਕੀ ਹੈ



ਜੇਕਰ ਅਸ਼ਵਗੰਧਾ ਲੈਣ ਨਾਲ ਤੁਹਾਨੂੰ ਨੀਂਦ ਆਉਂਦੀ ਹੈ, ਤਾਂ ਇਸ ਨੂੰ ਰਾਤ ਨੂੰ ਲੈਣਾ ਵਧੀਆ ਹੁੰਦਾ ਹੈ



ਜੇਕਰ ਇਹ ਤੁਹਾਨੂੰ ਊਰਜਾ ਦਿੰਦਾ ਹੈ ਤਾਂ ਸਵੇਰੇ ਲੈਣਾ ਜ਼ਿਆਦਾ ਫਾਇਦੇਮੰਦ ਹੋਵੇਗਾ



ਪੇਟ ਦੀ ਗੜਬੜੀ ਤੋਂ ਬਚਣ ਲਈ ਭੋਜਨ ਦੇ ਲਈ ਅਸ਼ਵਗੰਧਾ ਲਓ