ਹਰੀ ਇਲਾਇਚੀ ਦਾ ਮਿੱਠਾ ਤੇ ਥੋੜਾ ਜਿਹਾ ਮਸਾਲੇਦਾਰ ਸਵਾਦ ਹੁੰਦਾ ਹੈ। ਇਸ ਦੀ ਵਰਤੋਂ ਆਮ ਤੌਰ ਉੱਤੇ ਮਿਠਾਈਆਂ, ਚਾਹ ਲਈ ਕੀਤੀ ਜਾਂਦੀ ਹੈ।

ਕਾਲੀ ਇਲਾਇਚੀ ਵਿੱਚ ਸੌਂਧੀ ਮਿੱਟੀ ਵਰਗੀ ਗੰਧ ਆਉਂਦੀ ਹੈ ਤੇ ਸਵਾਦ ਤੇਜ਼ ਹੁੰਦਾ ਹੈ। ਇਸ ਦੀ ਵਰਤੋਂ ਆਮ ਤੌਰ ਉੱਤੇ ਕੜੀ, ਬਿਰਆਨੀ ਤੇ ਹੋਰ ਭੋਜਨ ਤਿਆਰ ਕਰਨ ਵਿੱਚ ਕੀਤੀ ਜਾਂਦੀ ਹੈ।

Published by: ਗੁਰਵਿੰਦਰ ਸਿੰਘ

ਛੋਟੀ ਇਲਾਇਟੀ antioxidants ਨਾਲ ਭਰਭੂਰ ਹੁੰਦੀ ਹੈ।

ਇਸ ਵਿੱਚ ਡਾਇਟਰੀ ਫਾਇਬਰ, ਕੈਲਸ਼ੀਅਮ, ਆਇਰਨ, ਵਿਟਾਮਨ ਸੀ, ਪੋਟਾਸ਼ੀਅਮ, ਕਾਰਬੋਹਾਈਡ੍ਰੇਟ ਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ।

ਵੱਡੀ ਇਲਾਇਚੀ ਵੀ antioxidants ਭਰਭੂਰ ਹੁੰਦੀ ਹੈ।

ਇਸ ਵਿੱਚ ਫਾਇਬਰ, ਵਿਟਾਮਿਨ ਸੀ ਤੇ ਪੋਟਾਸ਼ੀਅਮ ਪਾਇਆ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਹਰੀ ਇਲਾਇਚੀ ਬਲੱਡ ਸਰਕੂਲੇਸ਼ਨ ਨੂੰ ਬਹਿਤਰ ਕਰਦੀ ਹੈ। ਤਣਾਅ ਦੂਰ ਕਰਨ ਵਿੱਚ ਮਦਦ ਕਰਦੀ ਹੈ। ਇਹ ਇੱਕ ਮਾਊਥ ਫ੍ਰੈਸ਼ਰ ਦੀ ਵਜੋਂ ਵਰਤੀ ਜਾਂਦੀ ਹੈ।

ਵੱਡੀ ਇਲਾਇਚੀ ਕਬਜ਼ ਤੋਂ ਰਾਹਤ ਦਵਾਉਣ ਵਿੱਚ ਮਦਦਗਾਰ ਹੁੰਦੀ ਹੈ। ਅਸਥਮਾ ਨਾਲ ਜੁੜੀਆਂ ਦਿੱਕਤਾ ਵੀ ਇਲਾਇਚੀ ਨਾਲ ਦੂਰ ਕੀਤੀਆਂ ਜਾ ਸਕਦੀਆਂ ਹਨ।

ਛੋਟੀ ਇਲ਼ਾਇਚੀ ਦੀ ਤਾਸੀਰ ਠੰਢੀ ਹੁੰਦੀ ਹੈ ਇਸ ਲਈ ਇਸ ਦੀ ਵਰਤੋਂ ਗਰਮੀ ਵਿੱਚ ਕਰਨੀ ਚਾਹੀਦੀ ਹੈ।

Published by: ਗੁਰਵਿੰਦਰ ਸਿੰਘ

ਵੱਡੀ ਇਲਾਇਚੀ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਇਸ ਨੂੰ ਸਿਆਲਾਂ ਵਿੱਚ ਵਰਤਣਾ ਚਾਹੀਦਾ ਹੈ।

Published by: ਗੁਰਵਿੰਦਰ ਸਿੰਘ