ਸਿਹਤ ਮਾਹਿਰਾਂ ਅਨੁਸਾਰ ਦਿਲ ਦਾ ਦੌਰਾ ਪੈਣ ਤੋਂ ਤਿੰਨ-ਚਾਰ ਮਹੀਨੇ ਪਹਿਲਾਂ ਹੀ ਭੁੱਖ ਘੱਟ ਲੱਗਦੀ ਹੈ।



ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਜਦੋਂ ਦਿਲ 'ਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੁੰਦੀ ਹੈ ਤਾਂ ਲੀਵਰ ਭੋਜਨ ਨੂੰ ਸਹੀ ਤਰ੍ਹਾਂ ਹਜ਼ਮ ਨਹੀਂ ਕਰ ਪਾਉਂਦਾ



ਜਿਸ ਕਾਰਨ ਪੇਟ ਵਿੱਚ ਗੈਸ ਬਣਨ ਲੱਗਦੀ ਹੈ ਅਤੇ ਪੇਟ ਫੁੱਲਿਆ ਜਾਂ ਭਰਿਆ ਮਹਿਸੂਸ ਹੁੰਦਾ ਹੈ।



ਥੋੜਾ ਜਿਹਾ ਚੱਲਣ ਨਾਲ ਵੀ ਸਾਹ ਚੜ੍ਹਨ ਲੱਗਦਾ ਹੈ



ਡਾਕਟਰ ਮੁਤਾਬਕ ਜੇਕਰ ਤੁਸੀਂ 500 ਮੀਟਰ ਦੀ ਦੂਰੀ 'ਤੇ ਵੀ ਚੱਲਦੇ ਹੋ ਤਾਂ ਤੁਹਾਡਾ ਸਾਹ ਫੁ੍ੱਲ਼ਣ ਲੱਗਦਾ ਹੈ।



ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਰਾਤ ਨੂੰ ਸੌਂਦੇ ਸਮੇਂ ਕਿਸੇ ਵੀ ਸਮੇਂ ਜਬਾੜੇ ਜਾਂ ਖੱਬੇ ਮੋਢੇ ਵਿੱਚ ਅਚਾਨਕ ਦਰਦ ਹੋਵੇ



ਤਾਂ ਇਹ ਦਿਲ ਦੀ ਕਿਸੇ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ।



ਇੰਨਾ ਹੀ ਨਹੀਂ, ਆਮ ਨਾਲੋਂ ਜ਼ਿਆਦਾ ਪਸੀਨਾ ਆਉਣਾ ਵੀ ਹਾਰਟ ਅਟੈਕ ਦਾ ਸੰਕੇਤ ਹੋ ਸਕਦਾ ਹੈ।



ਜੇਕਰ ਇਨ੍ਹਾਂ ਵਿੱਚੋਂ ਕੋਈ ਵੀ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਕੋਲ ਜਾਓ ਅਤੇ ਉਸ ਨਾਲ ਗੱਲ ਕਰੋ।



ਸਮੇਂ ਸਿਰ ਇਲਾਜ ਕਰਵਾ ਕੇ ਦਿਲ ਦੇ ਦੌਰੇ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।



Thanks for Reading. UP NEXT

ਕੀ ਅਸੀਂ ਭੋਜਨ ਦੇ ਨਾਲ ਫਲ ਖਾ ਸਕਦੇ ਹਾਂ?

View next story