ਚੌਲ ਖਾਣ ਨੂੰ ਲੈ ਕੇ ਲੋਕਾਂ ਦੇ ਵੱਖ-ਵੱਖ ਵਿਸ਼ਵਾਸ ਹਨ।



ਕੁਝ ਕਹਿੰਦੇ ਹਨ ਕਿ ਇਸ ਨੂੰ ਦਿਨ ਵੇਲੇ ਖਾਣਾ ਲਾਭਦਾਇਕ ਹੈ ਅਤੇ ਕੁਝ ਰਾਤ ਨੂੰ।



ਦਿਨ ਦਾ ਸਮਾਂ ਚੌਲ ਖਾਣ ਲਈ ਹਮੇਸ਼ਾ ਬਿਹਤਰ ਹੁੰਦਾ ਹੈ



ਚੌਲਾਂ 'ਚ ਮੌਜੂਦ Carbohydrates ਸਰੀਰ ਦੀ ਤਾਕਤ ਨੂੰ ਘੱਟ ਕਰਦੇ ਹਨ।



ਅਜਿਹੇ 'ਚ ਦਿਨ 'ਚ ਖਾਧਾ ਜਾਣ ਵਾਲਾ ਚੌਲ ਆਸਾਨੀ ਨਾਲ ਪਚ ਜਾਂਦਾ ਹੈ।



Health Expert ਦੁਪਹਿਰ ਵੇਲੇ ਚੌਲ ਖਾਣ ਦੀ ਸਲਾਹ ਦਿੰਦੇ ਹਨ।



ਚੌਲ ਭਾਰੇ ਹੁੰਦੇ ਹਨ, ਇਸ ਲਈ ਰਾਤ ਨੂੰ ਖਾਣ 'ਤੇ ਇਨ੍ਹਾਂ ਨੂੰ ਹਜ਼ਮ ਕਰਨਾ ਮੁਸ਼ਕਲ ਹੁੰਦਾ ਹੈ।



ਰਾਤ ਨੂੰ ਚੌਲਾਂ ਦਾ ਸੇਵਨ ਕਰਨ ਨਾਲ ਸ਼ੂਗਰ ਅਤੇ ਅਸਥਮਾ ਵਰਗੀਆਂ ਬੀਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।



ਜੇਕਰ ਤੁਹਾਡਾ ਗਲਾ ਦੁਖਦਾ ਹੈ ਤਾਂ ਵੀ ਰਾਤ ਨੂੰ ਚੌਲ ਨਾ ਖਾਓ।



ਤੁਸੀਂ ਰਾਤ ਨੂੰ White Rice ਦੀ ਬਜਾਏ Brown Rice ਦਾ ਸੇਵਨ ਕਰ ਸਕਦੇ ਹੋ।