ਬਲੈਕ ਸਕਿਨ ਨੂੰ ਕਿਵੇਂ ਕਰ ਸਕਦੇ ਸਾਫ?
abp live

ਬਲੈਕ ਸਕਿਨ ਨੂੰ ਕਿਵੇਂ ਕਰ ਸਕਦੇ ਸਾਫ?

ਬਲੈਕ ਸਕਿਨ ਵਿੱਚ ਵੱਧ ਮੈਲਾਨਿਨ ਹੁੰਦਾ ਹੈ ਅਤੇ ਇਸ ਨੂੰ ਸਾਫ ਰੱਖਣ ਲਈ ਟੇਲਰਡ ਕੇਅਰ ਰੂਟੀਨ ਫੋਲੋ ਕਰੋ
abp live

ਬਲੈਕ ਸਕਿਨ ਵਿੱਚ ਵੱਧ ਮੈਲਾਨਿਨ ਹੁੰਦਾ ਹੈ ਅਤੇ ਇਸ ਨੂੰ ਸਾਫ ਰੱਖਣ ਲਈ ਟੇਲਰਡ ਕੇਅਰ ਰੂਟੀਨ ਫੋਲੋ ਕਰੋ

ਰੋਜ਼ ਸਕਿਨ ਨੂੰ ਸਾਫ ਅਤੇ ਮਾਸਚਰਾਈਜ਼ ਕਰੋ
abp live

ਰੋਜ਼ ਸਕਿਨ ਨੂੰ ਸਾਫ ਅਤੇ ਮਾਸਚਰਾਈਜ਼ ਕਰੋ

ਪੋਰਸ ਨੂੰ ਬੰਦ ਨਾ ਕਰਨ ਵਾਲੇ ਨਾਨ ਕਾਮੇਡੋਜੇਨਿਕ ਕਲੇਂਜਰ ਦੀ ਵਰਤੋਂ ਕਰੋ
abp live

ਪੋਰਸ ਨੂੰ ਬੰਦ ਨਾ ਕਰਨ ਵਾਲੇ ਨਾਨ ਕਾਮੇਡੋਜੇਨਿਕ ਕਲੇਂਜਰ ਦੀ ਵਰਤੋਂ ਕਰੋ

abp live

ਲੂਫਾ ਜਾਂ ਹੋਰ ਖੁਰਦਰੇ ਸਕਰੱਬ ਦੀ ਵਰਤੋਂ ਨਾ ਕਰੋ

abp live

ਹਮੇਸ਼ਾ ਸਨਸਕ੍ਰੀਨ ਲਾਓ, ਬਲੈਕ ਸਕਿਨ ਨੂੰ ਵੀ ਸਨਸਕ੍ਰਿਨ ਦੀ ਲੋੜ ਹੁੰਦੀ ਹੈ

abp live

ਹਾਈਪਰਪਿਗਮੈਨਟੇਸ਼ਨ ਨੂੰ ਨਾ ਵਧਣ ਦਿਓ

abp live

ਐਕਨੇ ਦਾ ਕਾਲੇ ਧੱਬੇ ਬਣਨ ਤੋਂ ਪਹਿਲਾਂ ਇਲਾਜ ਕਰੋ

abp live

ਬੈਲੇਂਸ ਡਾਈਟ ਲਓ, ਇਸ ਨਾਲ ਸਕਿਨ ਨੂੰ ਜ਼ਰੂਰੀ ਪੋਸ਼ਣ ਮਿਲੇਗਾ

abp live

ਚੰਗੇ ਸਕਿਨ ਕੇਅਰ ਰੂਟੀਨ ਨਾਲ ਬਲੈਕ ਸਕਿਨ ਨੂੰ ਸਾਫ ਕੀਤਾ ਜਾ ਸਕਦਾ ਹੈ