ਆਯੁਰਵੇਦ ਵਿੱਚ ਰਸੋਈ ਨੂੰ ਦਵਾਈਆਂ ਦਾ ਖਜ਼ਾਨਾ ਮੰਨਿਆ ਜਾਂਦਾ ਹੈ।



ਰਸੋਈ 'ਚ ਰੱਖੇ ਮਸਾਲਿਆਂ 'ਚ ਬੀਮਾਰੀਆਂ ਨਾਲ ਲੜਨ ਦੀ ਤਾਕਤ ਹੁੰਦੀ ਹੈ।



ਕਈ ਔਸ਼ਧੀ ਗੁਣਾਂ ਨਾਲ ਭਰਪੂਰ ਹਲਦੀ ਇਨ੍ਹਾਂ 'ਚੋਂ ਇਕ ਹੈ।



ਪੀਲੀ ਹਲਦੀ ਵਾਂਗ ਕਾਲੀ ਹਲਦੀ ਵੀ ਸਿਹਤ ਲਈ ਫਾਇਦੇਮੰਦ ਹੁੰਦੀ ਹੈ।



ਕਾਲੀ ਹਲਦੀ ਖਾਣ ਨਾਲ ਮਾਈਗ੍ਰੇਨ ਦੇ ਦਰਦ ਤੋਂ ਰਾਹਤ ਮਿਲਦੀ ਹੈ।



ਕਾਲੀ ਹਲਦੀ ਦਾ ਸੇਵਨ ਬਲੱਡ ਸ਼ੂਗਰ ਦੇ ਪੱਧਰ ਨੂੰ ਆਮ ਕਰ ਸਕਦਾ ਹੈ



ਐਂਟੀ-ਇੰਫਲੇਮੇਟਰੀ ਗੁਣਾਂ ਵਾਲੀ ਇਹ ਹਲਦੀ ਜ਼ੁਕਾਮ ਅਤੇ ਖਾਂਸੀ ਤੋਂ ਰਾਹਤ ਦਿੰਦੀ ਹੈ।



ਕਾਲੀ ਹਲਦੀ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਕਾਰਗਰ ਹੈ



ਇਹ ਕਾਲੀ ਹਲਦੀ ਪਾਚਨ ਸੰਬੰਧੀ ਸਮੱਸਿਆਵਾਂ, ਗੈਸ ਅਤੇ ਬਦਹਜ਼ਮੀ ਨੂੰ ਦੂਰ ਰੱਖਦੀ ਹੈ।



ਇਸ ਨਾਲ ਸਾਡੀ ਸਿਹਤ ਚੰਗੀ ਰਹਿੰਦੀ ਹੈ