ਯੂਰਿਕ ਐਸਿਡ ‘ਚ ਕਿਹੜੀਆਂ ਥਾਵਾਂ ‘ਤੇ ਹੁੰਦਾ ਦਰਦ?
ਯੂਰਿਕ ਐਸਿਡ ਇੱਕ ਰਸਾਇਣ ਹੈ ਜਿਹੜਾ ਪਿਊਰੀਨ ਨਾਮ ਦੇ ਪਦਾਰਥਾਂ ਦੇ ਟੁੱਟਣ ਨਾਲ ਬਣਦਾ ਹੈ
ਯੂਰਿਕ ਐਸਿਡ ਸਾਡੇ ਸਰੀਰ ਅਤੇ ਕੁਝ ਖਾਧ ਪਦਾਰਥਾਂ ਵਿੱਚ ਪਾਇਆ ਜਾਂਦਾ ਹੈ
ਯੂਰਿਕ ਐਸਿਡ ਕਈ ਵਾਰ ਸਾਡੇ ਸਰੀਰ ਵਿੱਚ ਕਿਡਨੀ ਦੀ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ
ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਯੂਰਿਕ ਐਸਿਡ ਵਿੱਚ ਕਿਹੜੀਆਂ ਥਾਵਾਂ ‘ਤੇ ਦਰਦ ਹੁੰਦਾ ਹੈ
ਯੂਰਿਕ ਐਸਿਡ ਵਧਣ ‘ਤੇ ਜੋੜਾਂ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ
ਇਸ ਦੇ ਨਾਲ ਹੱਥਾਂ ਦੀਆਂ ਊਂਗਲੀਆਂ ਵਿੱਚ ਵੀ ਦਰਦ ਹੁੰਦਾ ਹੈ
ਇਸ ਦੇ ਨਾਲ ਕਮਰ ਵਿੱਚ ਵੀ ਦਰਦ ਹੋ ਸਕਦਾ ਹੈ
ਯੂਰਿਕ ਐਸਿਡ ਵਧਣ ਨਾਲ ਧੌਣ ਵਿੱਚ ਵੀ ਦਰਦ ਹੋ ਸਕਦਾ ਹੈ, ਜਿਸ ਨਾਲ ਅਕੜਨ ਅਤੇ ਖਿਚਾਅ ਮਹਿਸੂਸ ਹੋ ਸਕਦਾ ਹੈ