ਸ਼ੂਗਰ ਦੇ ਮਰੀਜ਼ ਨੂੰ ਸਵੇਰੇ ਖਾਲੀ ਪੇਟ ਕੀ ਖਾਣਾ ਚਾਹੀਦਾ
ਸ਼ੂਗਰ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਸ਼ੂਗਰ ਲੈਵਲ ਦਾ ਪੱਧਰ ਵੱਧ ਜਾਂਦਾ ਹੈ
ਬਹੁਤ ਸਾਰੇ ਲੋਕ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਵਿੱਚ ਰੱਖਣਾ ਚਾਹੁੰਦੇ ਹਨ
ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਸਵੇਰੇ ਕੀ ਖਾਣਾ ਚਾਹੀਦਾ ਹੈ
ਸਵੇਰੇ ਖਾਲੀ ਪੇਟ ਡ੍ਰਾਈ ਫਰੂਟਸ ਨੂੰ ਭਿਓਂ ਕੇ ਖਾਣਾ ਫਾਇਦੇਮੰਦ ਹੁੰਦਾ ਹੈ, ਇਨ੍ਹਾਂ ਵਿੱਚ ਮੌਜੂਦ ਹੈਲਥੀ ਫੈਟਸ, ਫਾਈਬਰ ਸੋਜ ਨੂੰ ਘੱਟ ਕਰਦੇ ਹਨ
ਆਂਵਲੇ ਦਾ ਜੂਸ ਪੀਣ ਨਾਲ ਇਮਿਊਨਿਟੀ ਬਿਹਤਰ ਹੁੰਦੀ ਹੈ
ਐਲੋਵੇਰਾ ਜੂਸ ਪੀਣ ਨਾਲ ਇੰਸੂਲਿਨ ਸੈਂਸੀਟਿਵਿਟੀ ਵਧੀਆ ਹੁੰਦੀ ਹੈ
ਸਵੇਰੇ ਦਾਲਚੀਨੀ ਵਾਲੀ ਚਾਹ ਪੀਣ ਨਾਲ ਇੰਸੂਲਿਨ ਸੈਂਸੀਟਿਵੀਟੀ ਬਿਹਤਰ ਹੁੰਦੀ ਹੈ
ਪੁੰਗਰੀ ਹੋਈ ਮੂੰਗ ਦੀ ਦਾਲ ਖਾਣਾ ਵੀ ਬਿਹਤਰ ਹੁੰਦਾ ਹੈ