ਪਰ ਲੋਕ ਜਾਣਦੇ ਕਿ ਉਨ੍ਹਾਂ ਨੂੰ ਭਿੱਜੇ ਹੋਏ ਛੋਲੇ ਖਾਣੇ ਚਾਹੀਦੇ ਹਨ ਜਾਂ ਭੁੰਨੇ ਹੋਏ ਛੋਲੇ, ਕਿਹੜੇ ਜ਼ਿਆਦਾ ਫਾਇਦੇਮੰਦ ਹੋਣਗੇ



ਭੁੰਨੇ ਹੋਏ ਅਤੇ ਭਿੱਜੇ ਹੋਏ ਛੋਲੇ ਦੋਵੇਂ ਹੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ



ਡਾਇਬਟੀਜ਼ ਅਤੇ ਥਾਇਰਾਇਡ ਦੇ ਰੋਗੀਆਂ ਨੂੰ ਭੁੰਨੇ ਹੋਏ ਛੋਲੇ ਹੀ ਖਾਣੇ ਚਾਹੀਦੇ ਹਨ



ਖਾਂਸੀ 'ਚ ਭੁੰਨੇ ਹੋਏ ਛੋਲੇ ਜ਼ਿਆਦਾ ਫਾਇਦੇਮੰਦ ਹੁੰਦੇ ਹਨ, ਪਰ ਘੱਟ ਭਾਰ ਵਾਲੇ ਭੁੰਨੇ ਹੋਏ ਛੋਲੇ ਖਾਣ ਤੋਂ ਪਰਹੇਜ਼ ਕਰਨ



ਭੁੰਨੇ ਹੋਏ ਛੋਲਿਆਂ 'ਚ ਆਇਰਨ ਭਰਪੂਰ ਮਾਤਰਾ 'ਚ ਪਾਇਆ ਜਦਕਿ ਭਿੱਜੇ ਹੋਏ ਛੋਲਿਆਂ 'ਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ



ਭੁੰਨੇ ਹੋਏ ਛੋਲਿਆਂ ਦਾ ਸੇਵਨ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ



ਭਿੱਜੇ ਹੋਏ ਛੋਲਿਆਂ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ