ਬੀਪੀ ਠੀਕ ਰੱਖਣ ਨਾਲ ਰੋਜ਼ ਕਿੰਨਾ ਲਸਣ ਖਾਣਾ ਸਹੀ?
ਅੱਜ ਦੇ ਸਮੇਂ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇਖਣ ਨੂੰ ਮਿਲਦੀ ਹੈ
ਇਨ੍ਹਾਂ ਵਿਚੋਂ ਇੱਕ ਬਲੱਡ ਪ੍ਰੈਸ਼ਰ ਵੀ ਹੈ, ਜੋ ਗਲਤ ਖਾਣਪੀਣ ਅਤੇ ਖਰਾਬ ਲਾਈਫਸਟਾਈਲ ਨਾਲ ਵੱਧ ਜਾਂਦਾ ਹੈ
ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਬੀਪੀ ਨੂੰ ਸਹੀ ਰੱਖਣ ਦੇ ਲਈ ਰੋਜ਼ ਕਿੰਨਾ ਲਸਣ ਖਾਣਾ ਚਾਹੀਦਾ ਹੈ
ਰੋਜ਼ ਲਸਣ ਦੀ ਇੱਕ-ਦੋ ਤੁਰੀਆਂ ਖਾ ਸਕਦੇ ਹਨ