ਸੰਭੋਗ 'ਤੇ ਬਰੇਕ ਇਹਨਾਂ ਵੱਡੀਆਂ ਬੀਮਾਰੀਆਂ ਨੂੰ ਦਿੰਦੀ ਸੱਦਾ



ਕਈ ਵਾਰ ਲੋਕਾਂ ਦੀ ਜ਼ਿੰਦਗੀ 'ਚ ਅਜਿਹਾ ਸਮਾਂ ਆਉਂਦਾ ਹੈ ਜਦੋਂ ਉਹ ਸਰੀਰਕ ਸਬੰਧ ਬਣਾਉਣ 'ਚ ਅਸਮਰੱਥ ਹੁੰਦੇ ਹਨ।



ਲੰਬੇ ਸਮੇਂ ਤੱਕ ਸਰੀਰਕ ਸਬੰਧ ਨਾ ਬਣਾਉਣਾ ਤੁਹਾਡੀ ਸਿਹਤ ਲਈ ਮਹਿੰਗਾ ਪੈ ਸਕਦਾ ਹੈ



ਸਰੀਰਕ ਸਬੰਧ ਨਾ ਬਣਾਉਣ ਕਾਰਨ ਸਰੀਰ 'ਚ ਐਂਡੋਰਫਿਨ ਅਤੇ ਆਕਸੀਟੋਸਿਨ ਹਾਰਮੋਨਸ ਦਾ ਪੱਧਰ ਘੱਟ ਜਾਂਦਾ ਹੈ, ਜਿਸ ਨਾਲ ਤਣਾਅ ਅਤੇ ਚਿੰਤਾ ਦੀ ਸਮੱਸਿਆ ਵਧ ਜਾਂਦੀ ਹੈ।



ਲੰਬੇ ਸਮੇਂ ਤੱਕ ਸਰੀਰਕ ਸਬੰਧ ਨਾ ਬਣਾਉਣ ਨਾਲ ਕਾਮਵਾਸਨਾ ਵਿੱਚ ਕਮੀ ਆ ਸਕਦੀ ਹੈ



ਨਿਯਮਤ ਸਰੀਰਕ ਸਬੰਧ ਨਾ ਬਣਾਉਣਾ ਵੀ ਤੁਹਾਡੇ ਪਾਰਟਨਰ ਦੇ ਨਾਲ ਤੁਹਾਡੇ ਰਿਸ਼ਤੇ ਨੂੰ ਪ੍ਰਭਾਵਿਤ ਕਰ ਸਕਦਾ ਹੈ।



ਨਿਯਮਤ ਸਰੀਰਕ ਸਬੰਧ ਨਾ ਬਣਾਉਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਸਕਦਾ ਹੈ।



ਸਰੀਰਕ ਸਬੰਧ ਬਣਾਉਣਾ ਕਸਰਤ ਦੀ ਤਰ੍ਹਾਂ ਹੈ, ਇਹ ਸਰੀਰ 'ਚ ਐਸਟ੍ਰੋਜਨ ਤੇ ਪ੍ਰੋਜੇਸਟ੍ਰੋਨ ਦੇ ਪੱਧਰ ਨੂੰ ਸੰਤੁਲਿਤ ਕਰਦਾ