ਸਮੋਗ ਵਿੱਚ ਸਾਹ ਲੈਣ ਨਾਲ ਹੋ ਸਕਦੀ ਆਹ ਗੰਭੀਰ ਬਿਮਾਰੀਆਂ
ਸਮੋਗ ਵਿੱਚ ਸਾਹ ਲੈਣ ਨਾਲ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ
ਆਓ ਜਾਣਦੇ ਹਾਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਹਨ
ਸਮੋਗ ਵਿੱਚ ਸਾਹ ਲੈਣ ਨਾਲ ਅਸਥਮਾ ਅਤੇ ਬ੍ਰੋਂਕਾਈਟਸ ਵਰਗੀ ਸਾਹ ਸਬੰਧੀ ਬਿਮਾਰੀਆਂ ਵੱਧ ਸਕਦੀਆਂ ਹਨ
ਸਮੋਗ ਦੇ ਕਰਕੇ ਓਬਸਟ੍ਰਕਟਿਵ ਪਲਮੋਨਰੀ ਡਿਜ਼ੀਜ਼ ਦਾ ਖਤਰਾ ਵੱਧ ਜਾਂਦਾ ਹੈ
ਸਮੋਗ ਵਿੱਚ ਮੌਜੂਦ ਪਾਰਟੀਕੁਲੇਟ ਮੈਟਰ ਫੇਫੜਿਆਂ ਵਿੱਚ ਜਾ ਕੇ ਇਨਫਲੇਮੇਸ਼ਨ ਅਤੇ ਇਨਫੈਕਸ਼ਨ ਦਾ ਕਾਰਨ ਬਣ ਸਕਦਾ ਹੈ
ਸਮੋਗ ਵਿੱਚ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਸਕਦਾ ਹੈ
ਖਾਸ ਕਰਕੇ ਉਨ੍ਹਾਂ ਲੋਕਾਂ ਨੂੰ ਜਿਹੜੇ ਦਿਲ ਦੇ ਰੋਗ ਨਾਲ ਪੀੜਤ ਹਨ
ਸਮੋਗ ਦੇ ਕਰਕੇ ਫੇਫੜਿਆਂ ਵਿੱਚ ਕੈਂਸਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ
ਸਮੋਗ ਵਿੱਚ ਸਾਹ ਲੈਣ ਨਾਲ ਅੱਖਾਂ ਵਿੱਚ ਜਲਨ ਅਤੇ ਗਲੇ ਵਿਚ ਖਰਾਸ਼ ਹੋ ਸਕਦੀ ਹੈ