ਠੰਡ 'ਚ ਡ੍ਰਾਈ ਨਹੀਂ ਲੱਗੇਗਾ ਚਿਹਰਾ, ਇਦਾਂ ਬਣਾਓ ਫੇਸਪੈਕ
ਤੇਜ਼ ਹਵਾਵਾਂ ਅਤੇ ਪਾਣੀ ਦੀ ਕਮੀਂ ਦੇ ਕਰਕੇ ਸਕਿਨ ਰੁੱਖੀ ਹੋਣ ਲੱਗ ਪੈਂਦੀ ਹੈ
ਜੋ ਡ੍ਰਾਈ ਸਕਿਨ, ਖਾਜ, ਰੈਸ਼ਿਸ਼, ਪਪੜੀ ਅਤੇ ਝੁਰੜੀਆਂ ਦਾ ਕਾਰਨ ਬਣ ਜਾਂਦੀ ਹੈ
ਅਜਿਹੇ ਵਿੱਚ ਪੱਕੇ ਪਪੀਤੇ ਦਾ ਫੇਸਪੈਕ ਡ੍ਰਾਈ ਸਕਿਨ ਦੇ ਲਈ ਫਾਇਦੇਮੰਦ ਹੈ
ਪਪੀਤੇ ਵਿੱਚ ਮਿਨਰਲਸ ਅਤੇ ਐਂਟੀਆਕਸੀਡੈਂਟਸ ਹੁੰਦੇ ਹਨ, ਜੋ ਸਕਿਨ ਨੂੰ ਨਮੀਂ ਦੇਣ ਦਾ ਕੰਮ ਕਰਦੇ ਹਨ
ਇਸ ਤੋਂ ਇਲਾਵਾ ਪੱਕੇ ਕੇਲੇ ਦਾ ਫੇਸ ਪੈਕ, ਕੇਲ ਦੀ ਨਮੀਂ ਦੀ ਚਿਹਰੇ ਦੀ ਡ੍ਰਾਈਨੈਸ ਘੱਟ ਹੁੰਦੀ ਹੈ
ਇਸ ਨਾਲ ਭਰਪੂਰ ਵਿਟਾਮਿਨ ਸੀ ਹੁੰਦਾ ਹੈ ਜੋ ਸਕਿਨ ਨੂੰ ਚਮਕਦਾਰ ਬਣਾਉਂਦਾ ਹੈ
ਐਲੋਵੇਰਾ ਦਾ ਫੇਸਪੈਕ ਵੀ ਚਿਹਰੇ ਦੇ ਲਈ ਬਹੁਤ ਚੰਗਾ ਐਂਟੀਆਕਸੀਡੈਂਟ ਹੈ
ਇਹ ਨੈਚੂਰਲ ਤਰੀਕੇ ਨਾਲ ਚਿਹਰੇ ਨੂੰ ਨਮੀਂ ਦੇਣ ਦੇ ਨਾਲ-ਨਾਲ ਡੀਟਾਕਸਫਾਈ ਵੀ ਕਰਦਾ ਹੈ
ਬੇਸਣ ਦੇ ਨਾਲ-ਨਾਲ ਦਹੀਂ ਨੂੰ ਮਿਲਾ ਕੇ ਚਿਹਰੇ 'ਤੇ ਲਾਉਣ ਨਾਲ ਸਕਿਨ ਮੁਸਚਰਾਈਜ਼ ਹੁੰਦੀ ਹੈ