ਪੈਰਾਂ ਵਿੱਚ ਸਾੜ ਕਿਉਂ ਪੈਂਦਾ?

Published by: ਜਸਵੀਰ ਕੌਰ

ਪੈਰਾਂ ਵਿੱਚ ਸਾੜ ਕਈ ਵੱਖ-ਵੱਖ ਕਾਰਨਾਂ ਕਰਕੇ ਪੈਂਦਾ ਹੈ

Published by: ਜਸਵੀਰ ਕੌਰ

ਲੰਬੇ ਸਮੇਂ ਤੱਕ ਖੜ੍ਹੇ ਰਹਿਣ ਜਾਂ ਜ਼ਿਆਦਾ ਤੁਰਨ ਨਾਲ ਪੈਰਾਂ ਵਿੱਚ ਥਕਾਵਟ ਜਾਂ ਸੇਕ ਮਹਿਸੂਸ ਹੁੰਦਾ ਹੈ

Published by: ਜਸਵੀਰ ਕੌਰ

ਗਰਮ ਮੌਸਮ ਅਤੇ ਜ਼ਿਆਦਾ ਪਸੀਨਾ ਵੀ ਪੈਰਾਂ ਵਿੱਚ ਸਾੜ ਵਧਾਉਂਦਾ ਹੈ

Published by: ਜਸਵੀਰ ਕੌਰ

ਕੁਝ ਲੋਕਾਂ ਵਿੱਚ ਨਸਾਂ ਨਾਲ ਜੁੜੀ ਸਮੱਸਿਆ ਦੇ ਕਾਰਨ ਪੈਰਾਂ ਵਿੱਚ ਸਾੜ ਅਤੇ ਝਰਨਾਹਟ ਮਹਿਸੂਸ ਹੁੰਦੀ ਹੈ

Published by: ਜਸਵੀਰ ਕੌਰ

ਸੂਗਰ ਵਿੱਚ ਨਸਾਂ ‘ਤੇ ਅਸਰ ਪੈਣ ਨਾਲ ਵੀ ਪੈਰਾਂ ਵਿੱਚ ਸਾੜ ਮਹਿਸੂਸ ਹੁੰਦਾ ਹੈ

Published by: ਜਸਵੀਰ ਕੌਰ

ਵਿਟਾਮਿਨ ਬੀ12 ਦੀ ਕਮੀਂ ਹੋਣ ਨਾਲ ਵੀ ਨਸਾਂ ਨਾਲ ਜੁੜੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ

Published by: ਜਸਵੀਰ ਕੌਰ

ਗਲਤ ਜਾਂ ਟਾਈਟ ਜੁੱਤੇ ਪਾਉਣ ਨਾਲ ਵੀ ਆਹ ਦਿੱਕਤ ਹੁੰਦੀ ਹੈ

Published by: ਜਸਵੀਰ ਕੌਰ

ਜੇਕਰ ਸਾੜ ਵਾਰ-ਵਾਰ ਪੈ ਰਿਹਾ ਹੈ ਤਾਂ ਇਸ ਦੇ ਨਾਲ ਸੁੰਨਪਨ ਅਤੇ ਦਰਦ ਵੀ ਹੋਵੇ ਤਾਂ ਡਾਕਟਰ ਤੋਂ ਜਾਂਚ ਜ਼ਰੂਰ ਕਰਵਾਓ

Published by: ਜਸਵੀਰ ਕੌਰ

ਕਾਰਨ ਪਤਾ ਲੱਗਣ ਤੋਂ ਬਾਅਦ ਹੀ ਸਹੀ ਇਲਾਜ ਕਰਵਾਇਆ ਜਾ ਸਕਦਾ ਹੈ

Published by: ਜਸਵੀਰ ਕੌਰ