DJ ਦੀ ਅਵਾਜ਼ ਕਿਉਂ ਬਣ ਜਾਂਦੀ ਖ਼ਤਰਨਾਕ?

ਅਵਾਜ਼ ਦੀ ਤੇਜ਼ੀ ਨੂੰ ਡੇਸੀਬਲ ਭਾਵ ਕਿ ਡੀਬੀ ਵਿੱਚ ਮਾਪਿਆ ਜਾਂਦਾ ਹੈ

Published by: ਜਸਵੀਰ ਕੌਰ

ਬਹੁਤ ਤੇਜ਼ ਅਵਾਜ਼ ਕੰਨਾਂ ਦੇ ਸੁਣਨ ਵਾਲੇ ਸੈਲਸ ਨੂੰ ਨੁਕਸਾਨ ਪਹੁੰਚਾਉਂਦੀ ਹੈ

Published by: ਜਸਵੀਰ ਕੌਰ

ਅਵਾਜ਼ ਦੀ ਤੇਜ਼ੀ ਨੂੰ ਡੈਸੀਬਲ ਭਾਵ ਕਿ ਡੀਬੀ ਵਿੱਚ ਮਾਪਿਆ ਜਾਂਦਾ ਹੈ

Published by: ਜਸਵੀਰ ਕੌਰ

WHO ਦੇ ਅਨੁਸਾਰ, 80 ਡੀਬੀ ਤੱਕ ਦੀ ਅਵਾਜ਼ ਨੂੰ ਸੀਮਤ ਸਮੇਂ ਤੱਕ ਸੁਣਨਾ ਸੁਰੱਖਿਅਤ ਮੰਨਿਆ ਜਾਂਦਾ ਹੈ

Published by: ਜਸਵੀਰ ਕੌਰ

90 ਡੀਬੀ ‘ਤੇ ਸੁਰੱਖਿਅਤ ਸੁਣਨ ਦਾ ਸਮਾਂ ਘੱਟ ਕੇ ਕਰੀਬ 4 ਘੰਟੇ ਪ੍ਰਤੀ ਹਫਤਾ ਰਹਿ ਜਾਂਦਾ ਹੈ

Published by: ਜਸਵੀਰ ਕੌਰ

ਡੀਜੇ ਅਤੇ ਕਨਸਰਟ ਵਰਗੇ ਪ੍ਰੋਗਰਾਮਾਂ ਵਿੱਚ ਅਵਾਜ਼ 100 ਡੀਬੀ ਤੱਕ ਜਾਂ ਉਸ ਤੋਂ ਜ਼ਿਆਦਾ ਪਹੁੰਚ ਸਕਦੀ ਹੈ

Published by: ਜਸਵੀਰ ਕੌਰ

WHO ਨੇ ਅਜਿਹੇ ਪ੍ਰੋਗਰਾਮਾਂ ਵਿੱਚ ਔਸਤ ਅਵਾਜ਼ 100 ਡੀਬੀ ਤੋਂ ਜ਼ਿਆਦਾ ਨਾ ਰੱਖਣ ਦੀ ਸਲਾਹ ਦਿੱਤੀ ਹੈ

Published by: ਜਸਵੀਰ ਕੌਰ

ਬਹੁਤ ਤੇਜ਼ ਅਵਾਜ਼ ਨਾਲ ਕੰਨਾਂ ਵਿੱਚ ਘੰਟੀ ਵਜਣਾ ਜਾਂ ਘੱਟ ਸੁਣਾਈ ਦੇਣਾ ਸ਼ੁਰੂ ਹੋ ਸਕਦਾ ਹੈ

Published by: ਜਸਵੀਰ ਕੌਰ

ਅਚਾਨਕ ਆਉਣ ਵਾਲੀ ਬੇਹੱਦ ਤੇਜ਼ ਅਵਾਜ਼ ਵੀ ਤੁਰੰਤ ਸੁਣਨ ਦੀ ਸਮਰੱਥਾ ਨੂੰ ਨੁਕਸਾਨ ਪਹੁੰਚਾਉਂਦੀ ਹੈ, ਡੀਜੇ ਸਪੀਕਰ ਤੋਂ ਦੂਰੀ ਰੱਖਣਾ ਅਤੇ ਵਿੱਚ-ਵਿੱਚ ਵਿੱਚ ਸ਼ਾਂਤ ਥਾਵਾਂ ‘ਤੇ ਜਾਣਾ ਕੰਨਾਂ ਨੂੰ ਬਚਾਉਣ ਵਿੱਚ ਮਦਦ ਕਰਦਾ ਹੈ

Published by: ਜਸਵੀਰ ਕੌਰ