7-8 ਘੰਟੇ ਸੌਣ ਦੇ ਬਾਵਜੂਦ ਜੇ ਨੀਂਦ ਵਾਰ-ਵਾਰ ਟੁੱਟਦੀ ਹੈ ਤਾਂ ਥਕਾਵਟ ਰਹਿ ਸਕਦੀ ਹੈ।

Published by: ਸ਼ੰਕਰ ਦਾਸ

ਨੀਂਦ ਦੌਰਾਨ ਸਾਹ ਰੁਕਣ ਦੀ ਸਮੱਸਿਆ ਕਾਰਨ ਸਰੀਰ ਨੂੰ ਪੂਰਾ ਆਰਾਮ ਨਹੀਂ ਮਿਲਦਾ।

Published by: ਸ਼ੰਕਰ ਦਾਸ

Vitamin B12 ਦੀ ਕਮੀ ਨਾਲ ਕਮਜ਼ੋਰੀ, ਸੁਸਤੀ ਅਤੇ ਥਕਾਵਟ ਮਹਿਸੂਸ ਹੋ ਸਕਦੀ ਹੈ।

Published by: ਸ਼ੰਕਰ ਦਾਸ

ਆਇਰਨ ਦੀ ਘਾਟ ਜਾਂ ਅਨੀਮੀਆ ਵੀ ਲਗਾਤਾਰ ਥਕਾਵਟ ਦਾ ਕਾਰਨ ਬਣ ਸਕਦਾ ਹੈ।

Published by: ਸ਼ੰਕਰ ਦਾਸ

ਥਾਇਰਾਇਡ ਹਾਰਮੋਨ ਵਿੱਚ ਗੜਬੜ ਨਾਲ ਊਰਜਾ ਘੱਟ ਮਹਿਸੂਸ ਹੋ ਸਕਦੀ ਹੈ।

Published by: ਸ਼ੰਕਰ ਦਾਸ

ਸ਼ੂਗਰ ਦਾ ਪੱਧਰ ਅਸੰਤੁਲਿਤ ਹੋਣ ਨਾਲ ਸੁਸਤੀ ਜਾਂ ਕਮਜ਼ੋਰੀ ਹੋ ਸਕਦੀ ਹੈ।

Published by: ਸ਼ੰਕਰ ਦਾਸ

ਤਣਾਅ ਅਤੇ Anxiety – ਲਗਾਤਾਰ ਮਾਨਸਿਕ ਤਣਾਅ ਨੀਂਦ ਅਤੇ ਸਰੀਰ ਦੀ ਰਿਕਵਰੀ ਨੂੰ ਪ੍ਰਭਾਵਿਤ ਕਰ ਸਕਦਾ ਹੈ।

Published by: ਸ਼ੰਕਰ ਦਾਸ

ਸਾਰਾ ਦਿਨ ਬੈਠੇ ਰਹਿਣ ਨਾਲ ਵੀ ਸਰੀਰ ਸੁਸਤ ਅਤੇ ਥੱਕਿਆ ਮਹਿਸੂਸ ਕਰ ਸਕਦਾ ਹੈ।

Published by: ਸ਼ੰਕਰ ਦਾਸ

ਪਾਣੀ ਦੀ ਕਮੀ – Dehydration ਨਾਲ ਸਿਰ ਦਰਦ, ਕਮਜ਼ੋਰੀ ਅਤੇ ਥਕਾਵਟ ਹੋ ਸਕਦੀ ਹੈ।

Published by: ਸ਼ੰਕਰ ਦਾਸ

ਹਰ ਰੋਜ਼ ਵੱਖਰੇ ਸਮੇਂ ਸੌਣ ਅਤੇ ਉੱਠਣ ਨਾਲ ਸਰੀਰ ਦੀ Sleep Cycle ਪ੍ਰਭਾਵਿਤ ਹੋ ਸਕਦੀ ਹੈ।

Published by: ਸ਼ੰਕਰ ਦਾਸ