ਆਪਣੀ ਖੁਰਾਕ ਵਿੱਚ Junk Food ਤੋਂ ਦੂਰ ਰਹੋ Aloevera Gel ਵਾਲਾਂ 'ਤੇ ਲਗਾਓ, ਇਸ ਨਾਲ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਹਨ Amla ਦਾ ਸੇਵਨ ਕਰੋ, ਇਹ ਵਾਲਾਂ ਨੂੰ ਕੁਦਰਤੀ ਤੌਰ 'ਤੇ ਮਜ਼ਬੂਤ ਕਰਦਾ ਹੈ Coconut Oil ਨਾਲ ਨਿਯਮਿਤ ਤੌਰ 'ਤੇ ਆਪਣੇ ਸਿਰ ਦੀ ਮਾਲਿਸ਼ ਕਰੋ Onion ਦਾ ਰਸ ਹਫ਼ਤੇ 'ਚ ਦੋ ਵਾਰ Scalp 'ਤੇ ਲਗਾਓ Green Tea ਦਾ ਸੇਵਨ ਕਰੋ ਅਤੇ ਇਸ ਦੀ ਵਰਤੋਂ Scalp 'ਤੇ ਕਰੋ ਕਾਫ਼ੀ ਨੀਂਦ ਲਓ ਅਤੇ ਤਣਾਅ ਘਟਾਓ Vitamins and Minerals ਭਰਪੂਰ ਖੁਰਾਕ ਖਾਓ ਵਾਲਾਂ ਨੂੰ ਸੂਰਜ ਤੋਂ ਬਚਾਓ ਅਤੇ ਸਿਰ ਨੂੰ ਢੱਕੋ ਸਹੀ ਸ਼ੈਂਪੂ ਅਤੇ ਕੰਡੀਸ਼ਨਰ ਦੀ ਚੋਣ ਕਰੋ