ਮੱਕੀ ਵਿੱਚ Phytonutrients ਹੁੰਦਾ ਹੈ ਜੋ liver ਦੀ ਰੱਖਿਆ ਕਰਦੇ ਹਨ Antioxidant liver ਨੂੰ Free radicals ਤੋਂ ਬਚਾਉਂਦੇ ਹਨ Fiber Lever ਨੂੰ Healthy ਰੱਖਦਾ ਹੈ ਮੱਕੀ ਦਾ ਘੱਟGlycemic index Liver 'ਤੇ ਸ਼ੂਗਰ ਦੇ ਦਬਾਅ ਨੂੰ ਘਟਾਉਂਦਾ ਹੈ Magnesium and potassium ਜਿਗਰ ਦੀ ਕਾਰਜ ਸਮਰੱਥਾ ਨੂੰ ਵਧਾਉਂਦੇ ਹਨ Folate ਜਿਗਰ ਵਿੱਚ ਨਵੇਂ ਸੈੱਲ ਬਣਾਉਣ ਵਿੱਚ ਮਦਦ ਕਰਦਾ ਹੈ ਮੱਕੀ ਖਾਣ ਨਾਲ ਲੀਵਰ ਦੀ ਸੋਜ ਘੱਟ ਹੁੰਦੀ ਹੈ ਇਸ ਵਿੱਚ ਪ੍ਰੋਟੀਨ ਹੁੰਦਾ ਹੈ ਜੋ ਲੀਵਰ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ ਮੱਕੀ ਜਿਗਰ ਨੂੰ ਸਾਫ਼ ਕਰਨ ਵਿੱਚ ਮਦਦ ਕਰਦੀ ਹੈ ਇਸ 'ਚ ਵਿਟਾਮਿਨ ਬੀ ਹੁੰਦਾ ਹੈ ਜੋ ਲੀਵਰ ਦੀ ਊਰਜਾ ਨੂੰ ਬਰਕਰਾਰ ਰੱਖਦਾ ਹੈ