ਸਵੇਰ ਦੀ ਸੈਰ ਸਰੀਰ ਲਈ ਬਹੁਤ ਫਾਈਦੇਮੰਦ ਹੁੰਦੀ ਹੈ ਰੋਜ਼ਾਨਾ ਸੈਰ ਕਰਨ ਨਾਲ ਮੋਟਾਪਾ ਘੱਟ ਹੁੰਦਾ ਹੈ ਕੀ ਤੁਸੀੰ ਜਾਣਦੇ ਹੋ ਕਿ ਸਾਨੂੰ ਹਰ ਰੋਜ਼ ਕਿੰਨੇ ਸਟੈਪ ਚੱਲਣਾ ਚਾਹੀਦਾ ਹੈ? ਵਿਅਕਤੀ ਨੂੰ ਤੰਦਰੁਸਤ ਰਹਿਣ ਲਈ ਹਰ ਰੋਜ਼ 5000-10000 ਸਟੈੱਪ ਚੱਲਣਾ ਚਾਹੀਦਾ ਹੈ ਜੇਕਰ ਤੁਸੀਂ 2327 ਸਟੈੱਪਸ ਚੱਲਦੇ ਹੋ ਤਾਂ ਦਿਲ ਦੀਆੰ ਬਿਮਾਰੀਆਂ ਦਾ ਖਤਰਾ 50 % ਘੱਟ ਜਾਂਦਾ ਹੈ ਰਿਪੋਰਟ ਮੁਤਾਬਕ ਤੁਸੀਂ ਜਿੰਨਾ ਜ਼ਿਆਦਾ ਚੱਲ ਸਕਦੇ ਹੋ, ਉਨ੍ਹਾਂ ਸਿਹਤ ਲਈ ਫਾਈਦੇਮੰਦ ਹੈ 4000 ਸਟੈੱਪਸ ਤੋਂ ਬਾਅਦ ਤੁਸੀਂ ਜਿੰਨੇ ਸਟੈੱਪ ਚੱਲਦੇ ਹੋ ਤਾਂ ਇਸ ਨਾਲ ਤੁਹਾਡੀ ਉਮਰ 15% ਹੋਰ ਵੱਧ ਜਾਂਦੀ ਹੈ ਸਵੇਰੇ ਸੈਰ ਕਰਨ ਨਾਲ ਕਈ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲਦਾ ਹੈ