ਇੱਕ ਅੰਤਰਰਾਸ਼ਟਰੀ ਖੋਜ ਟੀਮ ਨੇ ਪਾਇਆ ਹੈ ਕਿ ਬਿੱਲੀਆਂ ਰੱਖਣ ਵਾਲੇ ਲੋਕਾਂ ਨੂੰ ਤਣਾਅ ਅਤੇ ਚਿੰਤਾ ਤੋਂ ਰਾਹਤ ਮਿਲਦੀ ਹੈ। ਉਨ੍ਹਾਂ ਨੂੰ ਦਿਲ ਅਤੇ ਬੀਪੀ ਦੀ ਸਮੱਸਿਆ ਦੂਜੇ ਲੋਕਾਂ ਨਾਲੋਂ ਘੱਟ ਹੁੰਦੀ ਹੈ।