ਆਯੁਰਵੇਦ ਵਿੱਚ ਪਾਚਨ ਕਿਰਿਆ ਨੂੰ ਠੀਕ ਰੱਖਣ ਲਈ ਕਈ ਤਰੀਕੇ ਦੱਸੇ ਗਏ ਹਨ। ਸ਼ਤਪਵਲੀ ਇਕ ਅਜਿਹੀ ਪ੍ਰਕਿਰਿਆ ਹੈ ਜਿਸ ਦਾ ਸਬੰਧ ਪਾਚਨ ਨਾਲ ਹੈ ਪਰ ਇਸ ਦੇ ਕਈ ਫਾਇਦੇ ਹਨ।