ਕੀ ਛਾਤੀ ਵਿੱਚ ਜਲਨ ਤੋਂ ਬਾਅਦ ਆ ਸਕਦਾ ਹੈ ਹਾਰਟ ਅਟੈਕ?

Published by: ਏਬੀਪੀ ਸਾਂਝਾ

ਛਾਤੀ ਵਿੱਚ ਜਲਨ ਅਤੇ ਹਾਰਟ ਅਟੈਕ ਦੇ ਲੱਛਣ ਕਈ ਵਾਰ ਇੱਕ ਵਰਗੇ ਹੋ ਸਕਦੇ ਹਨ



ਪਰ ਦੋਨੋਂ ਅਲੱਗ-ਅਲੱਗ ਸਥਿਤੀਆਂ ਹਨ



ਕੀ ਛਾਤੀ ਵਿੱਚ ਜਲਨ ਆਮ ਤੌਰ ਉੱਤੇ ਐਸਿਡ ਕਾਰਨ ਹੁੰਦੀ ਹੈ



ਹਾਲਾਂਕਿ ਛਾਤੀ ਵਿੱਚ ਜਲਨ ਦੇ ਨਾਲ ਜੇਕਰ ਕੁਝ ਹੋਰ ਲੱਛਣ ਦਿਖਾਈ ਦੇਣ ਤਾਂ ਇਹ ਹਾਰਟ ਅਟੈਕ ਦਾ ਸੰਕੇਤ ਹੋ ਸਕਦਾ ਹੈ



ਹਾਰਟ ਅਟੈਕ ਦੇ ਲੱਛਣਾ ਵਿੱਚ ਸੀਨੇ ਵਿੱਚ ਦਬਾਅ, ਸਾਹ ਲੈਣ ਵਿੱਚ ਕਠਿਨਾਈ, ਠੰਢ ਵਿੱਚ ਪਸੀਨਾ ਆਉਣਾ ਆਦਿ ਸ਼ਾਮਲ ਹੋ ਸਕਦੇ ਹਨ



ਇਸ ਦੇ ਨਾਲ ਹੀ ਚੱਕਰ ਆਉਣਾ, ਬਾਂਹ, ਗਰਦਨ ਅਤੇ ਜਬਾੜੇ ਵਿੱਚ ਦਰਦ ਸ਼ਾਮਲ ਹੋ ਸਕਦੋ ਹਨ



ਜੇਕਰ ਤੁਹਾਨੂੰ ਇਹ ਲੱਛਣ ਦਿਖਾਈ ਦੇਣ ਤਾਂ ਤਰੁੰਤ ਡਾਕਟਰ ਦੀ ਸਲਾਹ ਲਵੋ



ਛਾਤੀ ਵਿੱਚ ਜਲਨ ਅਤੇ ਹਾਰਟ ਅਟੈਕ ਦੇ ਵਿੱਚ ਫਰਕ ਨੂੰ ਜਾਣਨਾ ਮਹੱਤਵਪੂਰਨ ਹੈ



ਤਾਂ ਕਿ ਸਹੀ ਸਮੇਂ ਉੱਤੇ ਸਹੀ ਇਲਾਜ ਮਿਲ ਸਕੇ।