ਕੀ ਠੰਡੇ ਪਾਣੀ ਨਾਲ ਨਹਾਉਣ 'ਤੇ ਆ ਸਕਦਾ ਹਾਰਟ ਅਟੈਕ

ਮੌਸਮ ਦੇ ਅਨੁਸਾਰ ਸਾਨੂੰ ਆਪਣੇ ਲਾਈਫਸਟਾਈਲ ਵਿੱਚ ਕੁਝ ਅਜਿਹੀਆਂ ਚੀਜ਼ਾਂ ਬਦਲਣੀਆਂ ਪੈਂਦੀਆਂ ਹਨ

ਗਰਮੀਆਂ ਵਿੱਚ ਜ਼ਿਆਦਾਤਰ ਲੋਕ ਠੰਡੇ ਪਾਣੀ ਨਾਲ ਨਹਾਉਣਾ ਪਸੰਦ ਕਰਦੇ ਹਨ

ਪਰ ਉੱਥੇ ਹੀ ਕੁਝ ਲੋਕ ਸਰਦੀਆਂ ਵਿੱਚ ਵੀ ਠੰਡੇ ਪਾਣੀ ਨਾਲ ਨਹਾਉਂਦੇ ਹਨ

ਸਿਹਤ ਮਾਹਰਾਂ ਮੁਤਾਬਕ ਸਰਦੀਆਂ ਵਿੱਚ ਠੰਡੇ ਪਾਣੀ ਨਾਲ ਨਹਾਉਣ ਕਰਕੇ ਕੁਝ ਲੋਕਾਂ ਨੂੰ ਹਾਰਟ ਅਟੈਕ ਦਾ ਖਤਰਾ ਰਹਿੰਦਾ ਹੈ

ਇਹ ਖਤਰਾ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਹੁੰਦਾ ਹੈ, ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਹਾਰਟ ਨਾਲ ਜੁੜੀ ਕੋਈ ਬਿਮਾਰੀ ਹੋਵੇ

ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੈਸਟ੍ਰੋਲ ਜਾਂ ਡਾਇਬਟੀਜ਼ ਦੀ ਬਿਮਾਰੀ ਹੁੰਦੀ ਹੈ

ਉਨ੍ਹਾਂ ਨੂੰ ਵੀ ਠੰਡੇ ਪਾਣੀ ਨਾਲ ਨਹਾਉਣ ਕਰਕੇ ਹਾਰਟ ਅਟੈਕ ਦਾ ਖਤਰਾ ਰਹਿੰਦਾ ਹੈ

ਠੰਡੇ ਪਾਣੀ ਨਾਲ ਬਲੱਡ ਫਲੋ ਘੱਟ ਹੁੰਦਾ ਹੈ, ਜਿਸ ਨਾਲ ਬ੍ਰੇਨ ਸਟ੍ਰੋਕ ਜਾਂ ਹਾਈ ਸਟ੍ਰੋਕ ਦਾ ਖਤਰਾ ਰਹਿੰਦਾ ਹੈ

ਇਸ ਕਰਕੇ ਠੰਡ ਦੇ ਮੌਸਮ ਵਿੱਚ ਹਾਰਟ ਦੇ ਮਰੀਜ਼ਾਂ ਦੀ ਗਿਣਤੀ ਵੱਧ ਜਾਂਦੀ ਹੈ