ਜਦੋਂ ਅਸੀਂ ਸਵੇਰੇ ਉੱਠਦੇ ਹਾਂ, ਤਾਂ ਉਸ ਵਕਤ ਸਾਡੇ ਦਿਮਾਗ ਜਾਗਣ ਦੇ ਲਈ ਦਿਮਾਗ ਇੱਕ ਵਿਸ਼ੇਸ਼ ਹਾਰਮੋਨ ਛੱਡਦਾ ਹੈ।
ABP Sanjha

ਜਦੋਂ ਅਸੀਂ ਸਵੇਰੇ ਉੱਠਦੇ ਹਾਂ, ਤਾਂ ਉਸ ਵਕਤ ਸਾਡੇ ਦਿਮਾਗ ਜਾਗਣ ਦੇ ਲਈ ਦਿਮਾਗ ਇੱਕ ਵਿਸ਼ੇਸ਼ ਹਾਰਮੋਨ ਛੱਡਦਾ ਹੈ।

ਜਿਸ ਨਾਲ ਦਿਲ 'ਤੇ ਦਬਾਅ ਪੈਂਦਾ ਹੈ।
ABP Sanjha
ABP Sanjha

ਜਿਸ ਨਾਲ ਦਿਲ 'ਤੇ ਦਬਾਅ ਪੈਂਦਾ ਹੈ।

ਜਿਸ ਨਾਲ ਦਿਲ 'ਤੇ ਦਬਾਅ ਪੈਂਦਾ ਹੈ।

ਇਹਨਾਂ ਹਾਰਮੋਨਾਂ ਵਿੱਚੋਂ ਇੱਕ ਹੈ ਕੋਰਟੀਸੋਲ, ਜੋ ਇੱਕ ਤਣਾਅ ਵਾਲਾ ਹਾਰਮੋਨ ਹੈ। ਜ਼ਿਆਦਾ ਦੇਰ ਤੱਕ ਸੌਣ ਨਾਲ ਸਰੀਰ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ।

ਇਹਨਾਂ ਹਾਰਮੋਨਾਂ ਵਿੱਚੋਂ ਇੱਕ ਹੈ ਕੋਰਟੀਸੋਲ, ਜੋ ਇੱਕ ਤਣਾਅ ਵਾਲਾ ਹਾਰਮੋਨ ਹੈ। ਜ਼ਿਆਦਾ ਦੇਰ ਤੱਕ ਸੌਣ ਨਾਲ ਸਰੀਰ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ।

ABP Sanjha
ਕਾਰਨ ਦਿਲ 'ਤੇ ਕਾਫੀ ਦਬਾਅ ਪੈਂਦਾ ਹੈ। ਇਸ ਕਾਰਨ ਦਿਲ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ।
ABP Sanjha

ਕਾਰਨ ਦਿਲ 'ਤੇ ਕਾਫੀ ਦਬਾਅ ਪੈਂਦਾ ਹੈ। ਇਸ ਕਾਰਨ ਦਿਲ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ।

ਸਵੇਰੇ ਦੇ ਸਮੇਂ ਬਲੱਡ ਪਲੇਟਲੈਟਸ ਚਿਪਚਿਪੇ ਹੁੰਦੇ ਹਨ, ਜੋ ਕਿ ਕੋਰੋਨਰੀ ਧਮਨੀਆਂ ਵਿੱਚ ਪਲਾਕ ਦੇ ਫਟਣ ਨੂੰ ਟ੍ਰਿਗਰ ਕਰ ਸਕਦੇ ਹਨ।

ABP Sanjha

ਤੁਸੀਂ ਉੱਠਦੇ ਹੋ ਅਤੇ ਫਿਰ ਚਲਦੇ ਹੋ, ਤਾਂ ਤੁਹਾਡੇ ਦਿਲ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਜਾਗਣ ਤੋਂ ਬਾਅਦ ਪਹਿਲੇ ਕੁੱਝ ਘੰਟਿਆਂ ਵਿੱਚ ਅਚਾਨਕ ਦਿਲ ਦੀ ਮੌਤ ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ ।

ABP Sanjha
ABP Sanjha
ABP Sanjha

ਸਵੇਰੇ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਸਵੇਰੇ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ।

abp live

ਤੁਹਾਡਾ ਦਿਮਾਗ ਤੁਹਾਡੇ ਸਰੀਰ ਵਿੱਚ ਹਾਰਮੋਨਾਂ ਦੀ ਮਾਤਰਾ ਵਧਾਉਂਦਾ ਹੈ। ਜੋ ਤੁਹਾਨੂੰ ਜਾਗਣ ਵਿੱਚ ਮਦਦ ਕਰਦਾ ਹੈ। ਅਤੇ ਇਹ ਤੁਹਾਡੇ ਦਿਲ 'ਤੇ ਕੁਝ ਵਾਧੂ ਦਬਾਅ ਪਾਉਂਦਾ ਹੈ

abp live

ਲੰਬੀ ਨੀਂਦ ਤੋਂ ਬਾਅਦ ਵੀ ਤੁਸੀਂ ਡੀਹਾਈਡ੍ਰੇਟ ਹੋ ਸਕਦੇ ਹੋ, ਜਿਸ ਨਾਲ ਤੁਹਾਡੇ ਦਿਲ ਨੂੰ ਕੰਮ ਕਰਨਾ ਔਖਾ ਹੋ ਸਕਦਾ ਹੈ। ਇੱਕ ਗੱਲ ਤਾਂ ਪੱਕੀ ਹੈ ਕਿ ਜਾਗਣ ਤੋਂ ਬਾਅਦ ਪਹਿਲੇ ਕੁਝ ਘੰਟਿਆਂ ਵਿੱਚ ਅਚਾਨਕ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਵੱਧ ਜਾਂਦਾ ਹੈ।

ABP Sanjha

ਜ਼ਿਆਦਾਤਰ ਦਿਲ ਦੇ ਦੌਰੇ ਸਵੇਰੇ 4 ਤੋਂ 10 ਵਜੇ ਦੇ ਵਿਚਕਾਰ ਹੁੰਦੇ ਹਨ, ਜਦੋਂ ਖੂਨ ਦੇ ਪਲੇਟਲੈਟ ਜ਼ਿਆਦਾ ਚਿਪਚਿਪੇ ਹੁੰਦੇ ਹਨ।