ਅੰਬ ਇੱਕ ਅਜਿਹਾ ਫਲ ਹੈ ਜਿਹੜਾ ਛੋਟਿਆਂ ਤੋਂ ਲੈਕੇ ਵੱਡਿਆਂ ਤੱਕ ਨੂੰ ਪਸੰਦ ਹੁੰਦਾ ਹੈ

ਇਹ ਸੁਆਦ ਹੋਣ ਦੇ ਨਾਲ-ਨਾਲ ਸਿਹਤ ਦੇ ਲਈ ਵੀ ਫਾਇਦੇਮੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਵਿੱਚ ਵਿਟਾਮਿਨ, ਫਾਈਬਰ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਇਸ ਨੂੰ ਦੇਖ ਕੇ ਖੁਦ ਨੂੰ ਰੋਕ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਸ਼ੂਗਰ ਦੇ ਮਰੀਜ਼ ਵੀ ਆਮ ਖਾਣ ਦਾ ਮਨ ਬਣਾ ਲੈਂਦੇ ਹਨ, ਪਰ ਕਿਤੇ ਸ਼ੂਗਰ ਨਾ ਵੱਧ ਜਾਵੇ, ਇਸ ਕਰਕੇ ਉਹ ਅੰਬ ਖਾਣ ਤੋਂ ਪਰਹੇਜ਼ ਕਰਦੇ ਹਨ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਕੀ ਸ਼ੂਗਰ ਦੇ ਮਰੀਜ਼ ਅੰਬ ਖਾ ਸਕਦੇ ਹਨ

Published by: ਏਬੀਪੀ ਸਾਂਝਾ

ਸ਼ੂਗਰ ਦੇ ਮਰੀਜ਼ ਘੱਟ ਮਾਤਰਾ ਵਿੱਚ ਅੰਬ ਖਾ ਸਕਦੇ ਹਨ, ਕਿਉਂਕਿ ਅੰਬ ਦਾ ਗਲਾਈਸੇਮਿਕ ਲੋਡ ਘੱਟ ਹੁੰਦਾ ਹੈ

ਅੰਬ ਖਾਣ ਨਾਲ ਤੁਰੰਤ ਬਲੱਡ ਸ਼ੂਗਰ ਲੈਵਲ ਜ਼ਿਆਦਾ ਨਹੀਂ ਵਧਦਾ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਅੰਬ ਵਿੱਚ ਫਾਈਬਰ ਵੀ ਕਾਫੀ ਹੁੰਦਾ ਹੈ, ਜੋ ਕਿ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਅੰਬ ਵਿੱਚ ਮੈਂਗੀਫੇਰੇਨ ਨਾਮ ਦਾ ਤੱਤ ਹੁੰਦਾ ਹੈ, ਇਹ ਵੀ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਰੱਖਣ ਵਿੱਚ ਮਦਦ ਕਰਦਾ ਹੈ

ਕੁਝ ਰਿਸਰਚ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਅੰਬ ਖਾਣਾ ਖਾਣ ਤੋਂ ਬਾਅਦ ਖਾਣ ਨਾਲ ਸ਼ੂਗਰ ਕੰਟਰੋਲ ਵਿੱਚ ਰਹਿੰਦੀ ਹੈ

Published by: ਏਬੀਪੀ ਸਾਂਝਾ