ਕੀ ਸ਼ੂਗਰ ਦੇ ਮਰੀਜ਼ ਰੱਖ ਸਕਦੇ ਗਣੇਸ਼ ਚਤੁਰਥੀ ਦਾ ਵਰਤ? ਗਣੇਸ਼ ਚਤੁਰਥੀ ਦਾ ਤਿਉਹਾਰ ਹਰ ਸਾਲ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਇਸ ਤਿਉਹਾਰ ਵਿੱਚ ਬਹੁਤ ਸਾਰੇ ਲੋਕ ਵਰਤ ਰੱਖਦੇ ਹਨ ਇਹ ਵਰਤ ਸ੍ਰੀ ਗਣੇਸ਼ ਜੀ ਨੂੰ ਖੁਸ਼ ਕਰਨ ਲਈ ਅਤੇ ਉਨ੍ਹਾਂ ਕਿਰਪਾ ਪ੍ਰਾਪਤ ਕਰਨ ਲਈ ਰੱਖਿਆ ਜਾਂਦਾ ਹੈ ਆਓ ਜਾਣਦੇ ਹਾਂ ਕੀ ਸ਼ੂਗਰ ਦੇ ਮਰੀਜ਼ ਗਣੇਸ਼ ਚਤੁਰਥੀ ਦਾ ਵਰਤ ਰੱਖ ਸਕਦੇ ਹਨ ਹਾਂਜੀ ਡਾਇਬਟੀਜ਼ ਦੇ ਮਰੀਜ਼ ਵੀ ਗਣੇਸ਼ ਚਤੁਰਥੀ ਦਾ ਵਰਤ ਰੱਖ ਸਕਦੇ ਹਨ ਬਸ ਵਰਤ ਰੱਖਣ ਵੇਲੇ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਵਰਤ ਰੱਖਣ ਤੋਂ ਪਹਿਲਾਂ ਆਪਣੇ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ ਤਲੀਆਂ ਹੋਈਆਂ ਚੀਜ਼ਾਂ, ਜਿਵੇਂ ਪਕੌੜੇ, ਟਿੱਕੀਆਂ ਜਾਂ ਪੂੜੀ ਆਦਿ ਖਾਣ ਤੋਂ ਬਚਣਾ ਚਾਹੀਦਾ ਹੈ ਅਤੇ ਆਪਣੇ ਡਾਕਟਰ ਵਲੋਂ ਦਿੱਤੇ ਗਏ ਡਾਈਟ ਚਾਰਟ ਨੂੰ ਹੀ ਫੋਲੋ ਕਰੋ