Banana ਸਿਹਤ ਲਈ ਫਾਇਦੇਮੰਦ ਹੁੰਦਾ ਹੈ



ਇਸ 'ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਅਤੇ ਵਿਟਾਮਿਨ ਪਾਏ ਜਾਂਦੇ ਹਨ



ਕੀ Banana Shake ਪੀਣ ਨਾਲ ਭਾਰ ਵਧਦਾ ਹੈ?



ਕੇਲੇ ਵਿੱਚ Fiber and Calorie ਹੁੰਦੀ ਹੈ



ਇਸ ਦਾ ਸੇਵਨ ਕਰਨ ਨਾਲ ਭਾਰ ਵਧਦਾ ਹੈ



ਜ਼ਿਆਦਾਤਰ ਲੋਕ Banana Shake ਬਣਾਉਣਾ ਪਸੰਦ ਕਰਦੇ ਹਨ ਤੇ Exercise ਕਰਨ ਤੋਂ ਬਾਅਦ ਇਸ ਨੂੰ ਪੀਣਾ ਚਾਹੁੰਦੇ ਹਨ



ਭਾਰ ਵਧਾਉਣ ਲਈ ਖੁਰਾਕ ਅਤੇ ਕਸਰਤ ਦੋਵੇਂ ਜ਼ਰੂਰੀ ਹਨ



ਜੇਕਰ ਤੁਸੀਂ ਇਸ ਦਾ ਸਹੀ ਮਾਤਰਾ 'ਚ ਸੇਵਨ ਕਰਦੇ ਹੋ ਤਾਂ ਤੁਹਾਡਾ ਭਾਰ ਵਧਦਾ ਹੈ



Banana ਖਾਣ ਨਾਲ ਤੁਹਾਡਾ ਭਾਰ ਹੌਲੀ-ਹੌਲੀ ਵਧਦਾ ਹੈ



ਜੇਕਰ ਤੁਸੀਂ ਸ਼ੇਕ ਬਣਾ ਕੇ ਪੀਂਦੇ ਹੋ ਤਾਂ ਤੁਹਾਡਾ ਭਾਰ ਤੇਜ਼ੀ ਨਾਲ ਵਧਦਾ ਹੈ