ਜ਼ਿਆਦਾਤਰ ਲੋਕ ਗੋਲਗੱਪੇ ਖਾਣਾ ਪਸੰਦ ਕਰਦੇ ਹਨ



Golgappa ਬਣਾਉਣ ਲਈ Artifical Color ਦੀ ਵਰਤੋਂ ਕੀਤੀ ਜਾਂਦੀ ਹੈ



ਕੁਝ ਅਜਿਹੀਆਂ ਚੀਜ਼ਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ



FSSA ਅਧਿਕਾਰੀਆਂ ਨੇ Golgappa ਦੇ Sample Collect ਕੀਤੇ



ਇਨ੍ਹਾਂ 'ਚ ਅਜਿਹੇ ਤੱਤ ਪਾਏ ਗਏ ਹਨ ਜੋ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ



Golgappe ਦੇ ਸੇਵਨ ਨਾਲ ਬੱਚਿਆਂ ਨੂੰ ਕਈ ਖਤਰਨਾਕ ਬੀਮਾਰੀਆਂ ਵੀ ਹੋ ਸਕਦੀਆਂ ਹਨ



Golgappa ਬੱਚਿਆਂ ਵਿੱਚ Allergy ਅਤੇ Asthma ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ



ਇਸ ਦੇ ਨਾਲ ਹੀ Tiphoid ਹੋਣ ਦਾ ਖਤਰਾ ਵੀ ਵਧ ਜਾਂਦਾ ਹੈ



Golgappe ਦੇ ਸੇਵਨ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ



ਇਸ ਤੋਂ ਇਲਾਵਾ Golgappe ਕਾਰਨ Autoimmune disorders ਵੀ ਹੋ ਸਕਦਾ ਹੈ